ਕਦੇ ਵੇਖੀ ਹੈ ਉੱਡਣ ਵਾਲੀ ਮੱਛੀ ?
ਏਬੀਪੀ ਸਾਂਝਾ | 31 May 2017 10:24 AM (IST)
1
ਇਹਨਾਂ ਤਸਵੀਰਾਂ 'ਚ ਕੁੱਝ Mudskippers ਆਪਸ 'ਚ ਮਸਤੀ ਕਰਦੇ ਨੱਚਦੇ ਨਜਰ ਆ ਰਹੇ ਹਨ।
2
ਇਹ ਵੱਖਰੀ ਪਰਜਾਤੀ ਦੀਆਂ ਮੱਛਲੀਆਂ ਹਨ ਪਰ ਇਹ ਜਿਆਦਾਤਰ ਸਮਾਂ ਪਾਣੀ ਤੋਂ ਬਾਹਰ ਬਿਤਾਉਂਦੀਆਂ ਹਨ।
3
ਹਵਾ 'ਚ ਨੱਚਦੇ ਖੇਡਦੇ ਇਹ ਤਸਵੀਰਾਂ ਚੀਨ ਦੀਆਂ ਹਨ।
4
ਇਸ ਜੀਵ ਨੂੰ Mudskippers Breakdance ਕਹਿੰਦੇ ਹਨ।