16 ਮਹੀਨੇ ਦੀ ਬੱਚੀ ਨੇ ਉਡਾਏ ਸਭ ਦੇ ਹੋਸ਼, ਇੱਕਲੀ ਕਰਦੀ ਪੂਲ 'ਚ ਸਵੀਮਿੰਗ, ਵੇਖੋ ਵੀਡੀਓ
ਏਬੀਪੀ ਸਾਂਝਾ | 25 Jul 2020 03:44 PM (IST)
ਅਕਸਰ ਤੁਸੀਂ ਸੋਸ਼ਲ ਮੀਡੀਆ ਤੇ ਛੋਟੇ ਬੱਚਿਆਂ ਦੀਆਂ ਵੱਡੀਆਂ ਹਰਕਤਾਂ ਵੇਈਆਂ ਹੋਣਗੀਆਂ।
ਅਕਸਰ ਤੁਸੀਂ ਸੋਸ਼ਲ ਮੀਡੀਆ ਤੇ ਛੋਟੇ ਬੱਚਿਆਂ ਦੀਆਂ ਵੱਡੀਆਂ ਹਰਕਤਾਂ ਵੇਈਆਂ ਹੋਣਗੀਆਂ।ਪਰ ਇਸ 16 ਮਹੀਨੇ ਦੇ ਇਸ ਬੱਚੇ ਦੀ ਹਰਕਤ ਵੇਖ ਤੁਸੀਂ ਹੈਰਾਨ ਹੋ ਜਾਓਗੇ।ਇਹ ਵੀਡੀਓ ਸੋਸ਼ਲ ਮੀਡੀਆ ਤੇ ਵੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। 16 ਮਹੀਨੇ ਦੀ ਬੱਚੀ ਐਲਿਜ਼ਬੈਥ ਬਹੁਤ ਹੀ ਕਮਾਲ ਹੈ।ਉਹ ਸਵਿਮਿੰਗ ਪੂਲ 'ਚ ਇੱਕਲੇ ਤੈਰਦੀ ਹੈ।ਉਸਦੇ ਮਾਪਿਆਂ ਨੇ ਉਸਨੂੰ ਛੋਟੀ ਉਮਰ 'ਚ ਹੀ ਆਪਣੀ ਨਿਗਰਾਨੀ ਹੇਠ ਤੈਰਨਾ ਸਿਖਾ ਦਿੱਤਾ ਸੀ।