ਨੰਨ੍ਹੇ-ਮੁੰਨੇ ਬੱਚ ਆਪਣੇ ਹੇਅਰ ਸਟਾਈਲ ਕਾਰਨ ਚਰਚਾ 'ਚ
ਏਬੀਪੀ ਸਾਂਝਾ | 06 Oct 2016 03:39 PM (IST)
1
2
3
4
5
ਯੂਨੀਅਰ ਕਾਕਸ ਨੂਨ ਦੀ ਮਾਂ ਦਾ ਕਹਿਣਾ ਹੈ ਕਿ ਉਹ ਜਦੋਂ ਵੀ ਉਸ ਨੂੰ ਲੈ ਕੇ ਸੁਪਰਮਾਰਕਿਟ ਜਾਂਦੀ ਹੈ ਤਾਂ 40 ਮਿੰਟ ਦੀ ਖਰੀਦਾਰੀ 'ਚ ਉਸ ਨੂੰ 2 ਘੰਟੇ ਦਾ ਸਮਾਂ ਲੱਗ ਜਾਂਦਾ ਹੈ ਕਿਉਂਕਿ ਲੋਕ ਉਸ ਨਾਲ ਹੈਲੋ ਕੀਤੇ ਬਿਨਾਂ ਅੱਗੇ ਨਹੀਂ ਜਾਂਦੇ। ਆਪਣੇ ਵਾਲਾਂ ਦੇ ਕਾਰਣ ਇਹ ਬੱਚਾ ਭਾਵੇਂ ਹੀ ਲੋਕਾਂ ਦਾ ਧਿਆਨ ਖਿੱਚ ਰਿਹਾ ਹੋਵੇ ਪਰ ਜਦੋਂ ਵੀ ਉਸ ਦੇ ਸਿਰ 'ਤੇ ਟੋਪੀ ਲਗਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉਹ ਰੌਣ ਲੱਗਦਾ ਹੈ।
6
ਨਵੀਂ ਦਿੱਲੀ: ਨੰਨ੍ਹੇ-ਮੁੰਨੇ ਬੱਚੇ ਹਰ ਕਿਸੇ ਦਾ ਦਿਲ ਜਿੱਤ ਲੈਂਦੇ ਹਨ। ਅਜਿਹਾ ਹੀ ਇਕ ਬੱਚਾ ਆਪਣੇ ਸੰਘਣੇ ਵਾਲਾਂ ਦੇ ਕਾਰਣ ਕਾਫੀ ਚਰਚਾ 'ਚ ਹੈ ਅਤੇ ਸਭ ਨੂੰ ਆਪਣੇ ਵੱਲ ਆਕਰਸ਼ਿਤ ਕਰ ਰਿਹਾ ਹੈ। ਦਰਅਸਲ ਜੂਨੀਅਰ ਕਾਕਸ ਨੂਨ ਨਾਂ ਦਾ ਬੱਚਾ ਅਜੇ ਸਿਰਫ 2 ਮਹੀਨੇ ਦਾ ਹੈ ਪਰ ਆਪਣੇ ਸੰਘਣੇ ਵਾਲਾਂ ਦੇ ਕਾਰਣ ਉਹ ਕਾਫੀ ਅਟੈਂਸ਼ਨ ਖਿੱਚ ਰਿਹਾ ਹੈ।