✕
  • ਹੋਮ

ਹਰ ਕੋਈ ਚੜ੍ਹਨਾ ਚਾਹੁੰਦਾ ਇਹ 'ਸਵਰਗ ਦੀ ਪੌੜੀ'

ਏਬੀਪੀ ਸਾਂਝਾ   |  12 Aug 2017 02:18 PM (IST)
ਹਰ ਕੋਈ ਚੜ੍ਹਨਾ ਚਾਹੁੰਦਾ ਇਹ 'ਸਵਰਗ ਦੀ ਪੌੜੀ'
1

2

3

4

ਇਹ ਖੇਤਰ ਬੇਹੱਦ ਅਕਰਸ਼ਕ ਹੈ ਤੇ ਲੋਕ ਖ਼ੂਬਸੂਰਤ ਪਹਾੜਾਂ ਦਾ ਨਜ਼ਾਰਾ ਉੱਚਾਈ ਤੋਂ ਦੇਖਣਾ ਚਾਹੁੰਦੇ ਹਨ। ਸੈਲਾਨੀਆਂ ਦਾ ਕਹਿਣਾ ਹੈ ਕਿ ਇਸ ਯਾਤਰਾ ਨੂੰ ਭੁੱਲਿਆ ਨਹੀਂ ਜਾ ਸਕਦਾ। ਹੁਣ ਲੋਕਾਂ ਵੱਲੋਂ ਇਸ ਪੌੜੀ ਨੂੰ ਚੜ੍ਹਨ ਨੂੰ ਕਾਨੂੰਨੀ ਬਣਾਉਣ ਦੀ ਮੰਗ ਕਰ ਰਹੇ ਹਨ।

5

ਇਹ ਪੌੜੀ ਕੋਹੀ-ਏ-ਕਹੋਈ ਨਾਮ ਦੀ ਉੱਚੀ ਜਗ੍ਹਾ 'ਤੇ ਲੈ ਜਾਂਦੀ ਹੈ। ਹਾਲਾਂਕਿ ਇਸ 'ਤੇ ਚੜ੍ਹਨਾ ਗ਼ੈਰਕਾਨੂੰਨੀ ਹੈ, ਫਿਰ ਵੀ ਸੈਂਕੜੇ ਲੋਕ ਇਸ ਅਨੌਖੇ ਅਨੁਭਵ ਨੂੰ ਲੈਣ ਪਹੁੰਚਦੇ ਹਨ। ਸੁਰੱਖਿਆ ਗਾਰਡ ਤੋਂ ਬਚਣ ਲਈ ਸਵੱਖਤੇ ਹੀ ਲੋਕ ਇੱਥੇ ਆਉਣਾ ਸ਼ੁਰੂ ਹੋ ਜਾਂਦੇ ਹਨ।

6

ਵਾਸ਼ਿੰਗਟਨ: ਅਮਰੀਕਾ ਦੇ ਹਵਾਈ ਸੂਬੇ 'ਚ ਚਾਰ ਹਜ਼ਾਰ ਸਟੈਪ ਦੀ ਅਨੋਖੀ ਪੌੜੀ 2800 ਫੁੱਟ ਉੱਚੀ ਹੈ। ਸਵਰਗ ਦੀ ਪੌੜੀ ਨਾਮ ਤੋਂ ਮਸ਼ਹੂਰ ਇਸ ਪੌੜੀ 'ਤੇ ਚੜ੍ਹਨ ਲਈ ਹਰ ਸਾਲ ਸੈਂਕੜੇ ਲੋਕ ਪਹੁੰਚਦੇ ਹਨ।

  • ਹੋਮ
  • ਅਜ਼ਬ ਗਜ਼ਬ
  • ਹਰ ਕੋਈ ਚੜ੍ਹਨਾ ਚਾਹੁੰਦਾ ਇਹ 'ਸਵਰਗ ਦੀ ਪੌੜੀ'
About us | Advertisement| Privacy policy
© Copyright@2026.ABP Network Private Limited. All rights reserved.