Athlete's wife shares bedroom secret: ਕਿਸੇ ਵੀ ਖੇਡ ਵਿੱਚ ਸਰਵੋਤਮ ਪ੍ਰਦਰਸ਼ਨ ਲਈ ਖਿਡਾਰੀ ਜਾਂ ਤਾਂ ਮੈਦਾਨ ਵਿੱਚ ਪਸੀਨਾ ਵਹਾਉਂਦੇ ਹਨ, ਜਿੰਮ ਵਿੱਚ ਕਸਰਤ ਕਰਦੇ ਹਨ ਜਾਂ ਆਪਣੀ ਸਰੀਰਕ ਤੰਦਰੁਸਤੀ ਲਈ ਕਈ ਕੰਮ ਕਰਦੇ ਹਨ। ਪਰ ਹਾਲ ਹੀ 'ਚ ਲਾਤਵੀਆ ਦੇ ਸਟਾਰ ਬਾਸਕਟਬਾਲ ਖਿਡਾਰੀ ਜੈਨਿਸ ਟਿਮਾ (Janis Timma) ਦੀ ਪਤਨੀ ਅੰਨਾ ਸੇਡੋਕੋਵਾ (Anna Sedokova) ਨੇ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ। ਦਰਅਸਲ, ਇੱਕ ਯੂਟਿਊਬ ਸ਼ੋਅ ਦੇ ਦੌਰਾਨ ਉਨ੍ਹਾਂ ਦੱਸਿਆ ਕਿ ਕਿਵੇਂ ਉਹ ਗੇਮ ਵਿੱਚ ਵਧੀਆ ਪ੍ਰਦਰਸ਼ਨ ਲਈ 15 ਮਿੰਟ ਜਾਂ ਅੱਧੇ ਘੰਟੇ ਲਈ ਨਹੀਂ ਬਲਕਿ 2 ਘੰਟੇ ਤੱਕ ਸਬੰਧ ਬਣਾਉਂਦੇ ਹਨ। ਆਓ ਤੁਹਾਨੂੰ ਦੱਸਦੇ ਹਾਂ ਇਸ ਖਿਡਾਰੀ ਦੀ ਪਤਨੀ ਦੇ ਇਸ ਬਿਆਨ ਬਾਰੇ…
ਖਿਡਾਰੀ ਦੀ ਪਤਨੀ ਨੇ ਸ਼ੇਅਰ ਕੀਤਾ ਬੈੱਡਰੂਮ ਦਾ ਸੀਕਰੇਟ
ਹਾਲ ਹੀ 'ਚ ਇੱਕ youtube ਚੈਟ ਸ਼ੋਅ ਦੌਰਾਨ ਅੰਨਾ ਸੇਡੋਕੋਵਾ ਨੇ ਆਪਣੇ ਵਿਆਹ ਤੋਂ ਬਾਅਦ ਦੀਆਂ ਨਿੱਜੀ ਗੱਲਾਂ ਸਾਂਝੀਆਂ ਕੀਤੀਆਂ। ਦਰਅਸਲ, ਇਸ ਸ਼ੋਅ ਦੌਰਾਨ ਉਨ੍ਹਾਂ ਤੋਂ ਉਨ੍ਹਾਂ ਦੀ ਸੈਕਸ ਲਾਈਫ ਨੂੰ ਲੈ ਕੇ ਸਵਾਲ ਪੁੱਛੇ ਗਏ ਸਨ ਕਿ ਇੰਨੇ ਬਿਜ਼ੀ ਸ਼ੈਡਿਊਲ 'ਚ ਉਹ ਅਤੇ ਉਨ੍ਹਾਂ ਦਾ ਪਤੀ ਇਕ-ਦੂਜੇ ਲਈ ਸਮਾਂ ਕਿਵੇਂ ਕੱਢ ਸਕਦੇ ਹਨ? ਇਸ ਦੇ ਜਵਾਬ 'ਚ ਅੰਨਾ ਨੇ ਕਿਹਾ ਕਿ ਸਾਡਾ ਰਿਲੇਸ਼ਨ 15 ਮਿੰਟ ਦਾ ਨਹੀਂ ਸਗੋਂ 2 ਘੰਟੇ ਬਣਦਾ ਹੈ ਅਤੇ ਇਹ ਸੱਚ ਹੈ। ਇਹ ਟਿਮਾ ਨੂੰ ਖੇਡ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਿੱਚ ਵੀ ਮਦਦ ਕਰਦਾ ਹੈ, ਕਿਉਂਕਿ ਇਹ ਉਸਨੂੰ ਮਾਨਸਿਕ ਤੌਰ 'ਤੇ ਤਰੋਤਾਜ਼ਾ ਰੱਖਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕਈ ਵਾਰ ਮੈਂ ਚਾਹੁੰਦੀ ਹਾਂ ਕਿ ਇਹ ਰਿਲੇਸ਼ਨ 15 ਮਿੰਟਾਂ 'ਚ ਖਤਮ ਹੋ ਜਾਵੇ ਪਰ ਸਾਡੇ ਵਿਚਕਾਰ ਸਬੰਧ ਘੱਟੋ-ਘੱਟ 2 ਘੰਟੇ ਚੱਲਦਾ ਹੈ।
ਅੰਨਾ ਸੇਡੋਕੋਵਾ ਕੌਣ ਹੈ?
ਦੱਸ ਦੇਈਏ ਕਿ ਅੰਨਾ ਸੇਡੋਕੋਵਾ ਯੂਕਰੇਨ ਦੀ ਇੱਕ ਸਟਾਰ ਗਾਇਕਾ ਅਤੇ ਅਦਾਕਾਰਾ ਹੈ। ਉਸਦਾ ਵਿਆਹ ਬਾਸਕਟਬਾਲ ਖਿਡਾਰੀ ਜੈਨਿਸ ਟਿਮਾ ਨਾਲ ਹੋਇਆ ਹੈ, ਜੋ ਉਨ੍ਹਾਂ ਤੋਂ 10 ਸਾਲ ਛੋਟੇ ਹਨ। ਇਹ ਉਨ੍ਹਾਂ ਦਾ ਤੀਜਾ ਵਿਆਹ ਹੈ। ਦੂਜੇ ਪਾਸੇ, ਜੈਨਿਸ ਟਿਮਾ ਇੱਕ ਬਾਸਕਟਬਾਲ ਖਿਡਾਰੀ ਹੈ ਜੋ ਲਾਤਵੀਆ ਜੂਨੀਅਰ ਰਾਸ਼ਟਰੀ ਟੀਮ ਲਈ ਵੀ ਖੇਡਦੇ ਹੈ। ਉਨ੍ਹਾਂ ਨੂੰ 2013 ਵਿੱਚ ਲਾਤਵੀਆ ਦੀ ਰਾਸ਼ਟਰੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ। ਉਨ੍ਹਾਂ ਅੰਡਰ 18 ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ।