Brain Games: ਅੱਜ ਦੀ ਸੋਸ਼ਲ ਮੀਡੀਆ ਦੀ ਦੁਨੀਆ 'ਚ ਇੱਕ ਤੋਂ ਵੱਧ ਇੱਕ ਸੂਝਵਾਨ ਲੋਕ ਮੀਡੀਆ ਰਾਹੀਂ ਦੁਨੀਆ ਸਾਹਮਣੇ ਆਉਂਦੇ ਰਹਿੰਦੇ ਹਨ ਅਤੇ ਇਹਨਾਂ ਸੂਝਵਾਨਾਂ ਦਾ ਲੈਵਲ ਚੈੱਕ ਕਰਨ ਲਈ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ।

ਅੱਜ ਵੀ ਇੱਕ ਤਸਵੀਰ ਵਾਇਰਲ ਹੋਈ ਹੈ। ਜਿਸ ਵਿੱਚ ਇੱਕ ਕੁੜੀ ਦਾ ਨਾਮ ਲੁਕਿਆ ਹੋਇਆ ਹੈ। ਬੱਸ ਤੁਹਾਨੂੰ ਧਿਆਨ ਨਾਲ ਦੇਖਣਾ ਹੈ ਅਤੇ ਲੜਕੀ ਦਾ ਨਾਮ ਦੱਸਣਾ ਹੈ। ਇਸ ਕੁੜੀ ਦਾ ਨਾਮ ਦੱਸੋ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਸੱਚਮੁੱਚ ਹੀ ਬੁੱਧੀਮਾਨ ਹੋ।


ਹਾਏ ਰੱਬਾ! ਚਾਕਲੇਟ ਸਮਝ ਕੇ 5 ਸਾਲ ਦਾ ਬੱਚਾ ਖਾ ਗਿਆ ਮਰਦਾਨਾ ਸ਼ਕਤੀ ਵਧਾਉਣ ਵਾਲੀਆਂ 4 ਗੋਲੀਆਂ, ਫਿਰ ਜੋ ਹੋਇਆ ਡਾਕਟਰ ਵੀ ਹੈਰਾਨ

ਤਸਵੀਰ ਵਿੱਚ 100 ਦਾ ਨੋਟ ਅਤੇ ਇੱਕ ਟੈਪ ਹੈ। ਤੁਹਾਨੂੰ ਇਹਨਾਂ ਦੋਨਾਂ ਚਿੰਨ੍ਹਾਂ ਵਿੱਚੋਂ ਇੱਕ ਨਾਮ ਲੱਭਣਾ ਹੋਵੇਗਾ। ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਬੁੱਧੀਮਾਨ ਹੋ ਤਾਂ ਇਸ ਤਸਵੀਰ 'ਚ ਛੁਪੀ ਲੜਕੀ ਦਾ ਨਾਂ ਦੱਸੋ। ਇਹ ਤਸਵੀਰ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਤਸਵੀਰ ਨੂੰ ਧਿਆਨ ਨਾਲ ਦੇਖ ਕੇ ਤੁਹਾਨੂੰ ਨਾਮ ਵੀ ਪਤਾ ਲੱਗ ਜਾਵੇਗਾ।

ਇਹ ਕਵਿਜ਼ ਕਾਫੀ ਸਰਲ ਹੈ। ਇਸ ਵਿੱਚ ਸਾਨੂੰ ਸੌ ਰੁਪਏ ਦੇ ਨੋਟ ਵਿੱਚੋਂ ਸੌ ਕੱਢਣਾ ਹੈ ਅਤੇ ਨਲ ਵਿੱਚੋਂ ਨਲ ਕੱਢਣਾ ਹੈ। ਹੁਣ ਪੂਰਾ ਨਾਂ ਸੋਨਲ ਹੋ ਗਿਆ ਹੈ। ਤਾਂ ਇਸ ਸਵਾਲ ਦਾ ਜਵਾਬ ਹੈ ਸੋਨਲ। ਇਸ ਆਸਾਨ ਜਿਹੇ Quiz ਨੂੰ ਤੁਸੀਂ ਵੀ ਆਪਣੇ ਦੋਸਤਾਂ ਨਾਲ ਸਾਂਝਾ ਕਰ ਕੇ ਉਹਨਾਂ ਦਾ ਦਿਮਾਗ ਚੈੱਕ ਕਰ ਸਕਦੇ ਹੋ। 


ਇਹ ਵੀ ਪੜ੍ਹੋ: ਅਫਗਾਨਿਸਤਾਨੀ ਖਾਣਗੇ ਭਾਰਤੀ ਆਟੇ ਦੀਆਂ ਰੋਟੀਆਂ! ਅੰਮ੍ਰਿਤਸਰ ਤੋਂ ਦੋ ਹਜ਼ਾਰ ਟਨ ਕਣਕ ਦੀ ਖੇਪ ਭੇਜੀ


ਇਹ ਵੀ ਪੜ੍ਹੋ: ਸਕੂਲਾਂ 'ਚ ਸਿੱਖ ਗੁਰੂਆਂ ਬਾਰੇ ਗਲਤ ਇਤਿਹਾਸ ਪੜ੍ਹਾਉਣ ਦਾ ਮਾਮਲਾ ਗਰਮਾਇਆ, ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਕਾਨੂੰਨੀ ਨੋਟਿਸ