ਨਵੀਂ ਦਿੱਲੀ: ਇੱਕ ਵਿਆਹ ਦੇ ਮਹਿਮਾਨ ਨੂੰ ਉਦੋਂ ਹੈਰਾਨੀ ਹੋਈ ਜਦੋਂ ਉਨ੍ਹਾਂ ਨੂੰ ਇੱਕ ਲਾੜੀ ਨੇ "no show invoice" ਭੇਜਿਆ। ਦੱਸ ਦਈਏ ਕਿ ਲਾੜੀ ਨੇ ਇਹ ਬਿੱਲ ਉਨ੍ਹਾਂ ਲੋਕਾਂ ਨੂੰ ਭੇਜਿਆ ਜੋ ਉਸ ਦੇ ਵਿਆਹ ਦੀ ਰਿਸੈਪਸ਼ਨ ਡਿਨਰ ਪਾਰਟੀ 'ਚ ਸ਼ਾਮਲ ਨਹੀਂ ਹੋਏ। invoice ਦੀ ਇੱਕ ਫੋਟੋ ਦਿਖਾਉਂਦੇ ਹੋਏ ਦੱਸਿਆ ਗਿਆ ਕਿ ਕਿਵੇਂ ਮਹਿਮਾਨ ਲਈ ਰਿਸੈਪਸ਼ਨ ਵਿੱਚ ਖਾਲੀ ਛੱਡੀਆਂ ਗਈਆਂ ਦੋ ਸੀਟਾਂ ਲਈ $240 (17,700 ਰੁਪਏ) ਵਸੂਲਿਆ ਗਿਆ।

Continues below advertisement




ਬਿੱਲ ਦਾ ਟਾਈਟਲ ਹੈ "No Call, No Show Guest"। ਜਿਸ ਵਿੱਚ ਲਿਖਿਆ ਹੈ, "ਵੈਡਿੰਗ ਰਿਸੈਪਸ਼ਨ ਡਿਨਰ (ਕੋਈ ਨਹੀਂ), ਜਦੋਂ ਕਿ ਯੂਨਿਟ ਕੀਮਤ '120' ਨਿਰਧਾਰਤ ਕੀਤੀ ਗਈ ਹੈ ਅਤੇ ਸਿਰਫ 2 ਲਈ।


ਇਹ ਵੀ ਪੜ੍ਹੋ: Petrol Diesel Price Today 28 August: ਪੈਟਰੋਲ-ਡੀਜ਼ਲ ਦੇ ਨਵੇਂ ਰੇਟ ਜਾਰੀ, ਜਾਣੋ ਤੁਹਾਡੇ ਸ਼ਹਿਰ ਵਿੱਚ ਕੀ ਹਨ ਕੀਮਤਾਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904