ਇੱਕੋ ਸਮੇਂ ਅਸਮਾਨ 'ਚ ਤਿੰਨ ਸੂਰਜ, ਵੇਖੋ ਵਿਲੱਖਣ ਕੁਦਰਤੀ ਵਰਤਾਰੇ ਦੀਆਂ ਤਸਵੀਰਾਂ
ਏਬੀਪੀ ਸਾਂਝਾ | 06 Dec 2017 01:32 PM (IST)
1
ਵੇਖਣ ਵਾਲਿਆਂ ਨੂੰ ਇਹ ਅਦਭੁਤ ਨਜ਼ਾਰਾ ਇਸ ਤਰ੍ਹਾਂ ਲੱਗਾ ਜਿਵੇਂ ਅਸਮਾਨ ਵਿੱਚ ਇੱਕੋ ਸਮੇਂ ਤਿੰਨ ਸੂਰਜ ਮੌਜੂਦ ਹੋਣ।
2
ਸੌਖੇ ਸ਼ਬਦਾਂ ਵਿੱਚ ਅਸੀਂ ਇਸ ਨੂੰ ਕੋਰੋਨਾ ਕਹਿ ਸਕਦੇ ਹਾਂ।
3
ਇਸ ਨੂੰ ਤੁਸੀਂ ਇਸ ਤਰੀਕੇ ਸਮਝ ਸਕਦੇ ਹੋ ਕਿ ਜਿਵੇਂ ਸੂਰਜ ਗ੍ਰਹਿਣ ਸਮੇਂ ਸੂਰਜ ਨੂੰ ਚੰਦ ਢੱਕ ਲੈਂਦਾ ਹੈ ਤਾਂ ਉਸ ਦੇ ਚਾਰੋਂ ਪਾਸੇ ਰੌਸ਼ਨੀ ਦੀ ਲੀਕ ਹੀ ਵਿਖਾਈ ਦਿੰਦੀ ਹੈ।
4
ਕੋਰੋਨਾ ਗ੍ਰਹਿ ਦੇ ਬਾਹਰ ਪੁਲਾੜ ਵਿੱਚ ਮੌਜੂਦ ਗੈਸਾਂ ਨੂੰ ਕਹਿੰਦੇ ਹਨ।
5
ਕੇਂਦਰੀ ਸਵੀਡਨ ਵਿੱਚ ਇਹ ਨਜ਼ਾਰਾ ਉਦੋਂ ਵੇਖਣ ਨੂੰ ਮਿਲਿਆ ਜਦੋਂ ਵਾਤਾਵਰਨ ਦੇ ਪ੍ਰਭਾਵ ਕਾਰਨ ਸੂਰਜ ਦੇ ਕੋਰੋਨਾ ਨੇ ਹੀ ਉਸ ਨੂੰ ਢਕ ਲਿਆ।
6
ਲੋਕਾਂ ਦੇ ਸਾਹ ਰੋਕਣ ਵਿੱਚ ਸਮਰੱਥ ਇਹ ਤਸਵੀਰਾਂ ਸਵੀਡਨ ਦੀਆਂ ਹਨ।