ਜਦੋਂ ਖੋਤੇ ਨੇ ਪਾਇਆ ਵਖ਼ਤ !
ਏਬੀਪੀ ਸਾਂਝਾ | 14 Feb 2017 01:49 PM (IST)
1
ਦਰਅਸਲ ਹੋਇਆ ਕੁਝ ਇਸ ਤਰ੍ਹਾਂ ਕਿ ਹੜ੍ਹ ਦੇ ਪਾਣੀ ਵਿੱਚ ਇੱਕ ਖੋਤਾ ਫਸਿਆ ਹੋਇਆ ਸੀ।
2
ਤੁਹਾਨੂੰ ਦੱਸ ਦਈਏ ਕਿ ਇਸ ਮਗਰੋਂ ਖੋਤੇ ਦੇ ਮਾਲਕ ਨੇ ਐਨੀਮਲ ਹੈਵੇਨ ਐਨੀਮਲ ਰੈਸਕਿਊ ਟੀਮ ਨੂੰ ਕਾਲ ਕੀਤਾ। ਇਸ ਟੀਮ ਦੇ ਮੈਂਬਰਾਂ ਨੇ ਬੋਟ ਤੇ ਰੱਸੀ ਦੇ ਸਹਾਰੇ ਖੋਤੇ ਦੀ ਸੁਰੱਖਿਅਤ ਬਾਹਰ ਕੱਢ ਲਿਆ।
3
ਅਜਿਹੇ ਵਿੱਚ ਨਦੀ ਦਾ ਪਾਣੀ ਨੇੜਲੇ ਦਰਖਤਾਂ ਵਿੱਚ ਜਮ੍ਹਾਂ ਹੋ ਗਿਆ। ਇਸ ਵਿੱਚ ਮਾਈਕ ਨਾਮ ਦਾ ਇਹ ਖੋਤਾ ਫਸ ਗਿਆ।
4
ਮੈਟਰੋ ਵਿੱਚ ਛਪੀਆਂ ਖਬਰਾਂ ਮੁਤਾਬਕ ਆਇਰਲੈਂਡ ਦੇ ਕਾਊਂਟੀ ਕੇਰੀ ਦੇ ਕਿਲੋਗ੍ਰਿਲਨ ਖੇਤਰ ਵਿੱਚ ਇਨ੍ਹੀਂ ਦਿਨੀਂ ਹੜ੍ਹ ਵਰਗੀ ਹਾਲਤ ਹੈ।
5
ਇਸ ਦੇ ਚੱਲਦੇ ਸੋਸ਼ਲ ਮੀਡੀਆ 'ਤੇ ਇਸ ਦੀਆਂ ਤਸਵੀਰਾਂ ਖੂਬ ਵਾਇਰਲ ਹੋ ਰਹੀਆਂ ਹਨ।
6
ਇਸ ਗੋਤੇ ਨੂੰ ਕਾਫੀ ਮੁਸ਼ੱਕਤ ਮਗਰੋਂ ਪਾਣੀ ਵਿੱਚੋਂ ਕੱਢਿਆ ਗਿਆ।
7
ਉਂਝ ਤਾਂ ਖੋਤਾ ਮਜ਼ਾਕ ਦਾ ਪਾਤਰ ਹੀ ਰਹਿੰਦਾ ਹੈ ਪਰ ਹਾਲ ਵੀ ਵਿੱਚ ਇੱਕ ਖੋਤੇ ਨਾਲ ਕੁਝ ਅਜਿਹਾ ਹਾਦਸਾ ਹੋਇਆ ਕਿ ਉਹ ਵੀ ਮਜ਼ੇ-ਮਜ਼ੇ ਵਿੱਚ ਮੁਸਕਰਾਉਂਣ ਲੱਗਾ।