Teacher Funny Video: ਅਸੀਂ ਸਾਰੇ ਜਾਣਦੇ ਹਾਂ ਕਿ ਸਕੂਲ ਵਿੱਚ ਅਧਿਆਪਕ ਦਾ ਕੰਮ ਕੀ ਹੁੰਦਾ ਹੈ। ਅਧਿਆਪਕ ਆ ਕੇ ਬੱਚਿਆਂ ਨੂੰ ਪੜ੍ਹਾਉਂਦਾ ਹੈ ਪਰ ਕਈ ਵਾਰ ਕੁਝ ਅਧਿਆਪਕ ਹੱਦ ਤੋਂ ਵੱਧ ਕੰਮ ਕਰਨ ਲੱਗ ਜਾਂਦੇ ਹਨ। ਸਾਡੇ ਦੇਸ਼ 'ਚ ਕਈ ਵਾਰ ਅਸੀਂ ਅਧਿਆਪਕਾਂ ਨੂੰ ਕਲਾਸਰੂਮ 'ਚ ਅਜੀਬੋ-ਗਰੀਬ ਹਰਕਤਾਂ ਕਰਦੇ ਦੇਖਿਆ ਹੈ ਪਰ ਇਸ ਵਾਰ ਸੋਸ਼ਲ ਮੀਡੀਆ 'ਤੇ ਇਕ ਵਿਦੇਸ਼ੀ ਅਧਿਆਪਕ ਦਾ ਵੀਡੀਓ ਵਾਇਰਲ ਹੋਇਆ ਹੈ।
ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਸ ਵੀਡੀਓ 'ਚ ਤੁਸੀਂ ਇਕ ਅਧਿਆਪਕ ਨੂੰ ਦੇਖੋਂਗੇ ਜੋ ਅਚਾਨਕ ਕਲਾਸ 'ਚ ਅਜੀਬੋ-ਗਰੀਬ ਹਰਕਤਾਂ ਕਰਨ ਲੱਗ ਜਾਂਦਾ ਹੈ। ਆਖ਼ਰਕਾਰ, ਤੁਸੀਂ ਖੁਦ ਹੀ ਸੋਚੋ, ਤੁਹਾਡੇ ਦਿਮਾਗ ਵਿੱਚ ਕੀ ਆਵੇਗਾ ਜੇਕਰ ਇੱਕ ਅਧਿਆਪਕ ਕਲਾਸ ਦੇ ਵਿਚਕਾਰ ਮੇਜ਼ 'ਤੇ ਹੱਥਾਂ ਨਾਲ ਖੜ੍ਹਾ ਹੋ ਜਾਵੇ।

ਵਾਇਰਲ ਵੀਡੀਓ 'ਚ ਵੀ ਕੁਝ ਅਜਿਹਾ ਹੀ ਦੇਖਣ ਨੂੰ ਮਿਲੇਗਾ। ਇਹ ਅਧਿਆਪਕ ਬੱਚਿਆਂ ਦੇ ਸਾਹਮਣੇ ਟੇਬਲ 'ਤੇ ਹੱਥਾਂ ਬਲ ਖੜ੍ਹਾ ਹੁੰਦਾ ਹੈ ਪਰ ਇਸ ਦੌਰਾਨ ਅਧਿਆਪਕ ਬੱਚਿਆਂ ਦੇ ਸਾਹਮਣੇ ਹੀ ਕਿਰਕਰੀ ਹੋ  ਜਾਂਦੀ ਹੈ। ਹੱਥਾਂ ਦੇ ਬਲ ਖੜ੍ਹੇ ਹੋਣ ਤੋਂ ਬਾਅਦ ਅਧਿਆਪਕ ਆਪਣੇ ਆਪ ਨੂੰ ਸੰਭਾਲ ਨਹੀਂ ਪਾਉਂਦਾ ਅਤੇ ਬੁਰੀ ਤਰ੍ਹਾਂ ਹੇਠਾਂ ਡਿੱਗ ਜਾਂਦਾ ਹੈ।





ਵੀਡੀਓ ਦੇਖ ਕੇ ਹੱਸ-ਹੱਸ ਕਮਲੇ ਹੋ ਜਾਉਗੇ

ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਸੋਸ਼ਲ ਮੀਡੀਆ ਯੂਜ਼ਰਸ ਖੂਬ ਹੱਸ ਰਹੇ ਹਨ। ਜੇਕਰ ਤੁਸੀਂ ਅਜੇ ਤੱਕ ਇਹ ਵੀਡੀਓ ਨਹੀਂ ਦੇਖੀ ਤਾਂ ਹੁਣੇ ਜ਼ਰੂਰ ਦੇਖੋ। ਯਕੀਨ ਕਰੋ, ਵੀਡੀਓ ਦੇਖ ਕੇ ਤੁਸੀਂ ਹੱਸ-ਹੱਸ ਕਮਲੇ ਹੋ ਜਾਓਗੇ। ਨੇਟੀਜ਼ਨ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ।

ਵਾਇਰਲ ਵੀਡੀਓ

ਇਸ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ 'ਤੇ ਇੰਸਟੈਂਟ ਕਰਮਾ ਨਾਮ ਦੇ ਅਕਾਊਂਟ ਨਾਲ ਪੋਸਟ ਕੀਤਾ ਗਿਆ ਹੈ। 11 ਘੰਟੇ ਪਹਿਲਾਂ ਅਪਲੋਡ ਕੀਤੇ ਗਏ ਇਸ ਵੀਡੀਓ ਨੂੰ ਹੁਣ ਤੱਕ 2.27 ਲੱਖ ਵਾਰ ਦੇਖਿਆ ਜਾ ਚੁੱਕਾ ਹੈ। ਇਸ ਵੀਡੀਓ ਨੂੰ 8 ਹਜ਼ਾਰ ਤੋਂ ਵੱਧ ਟਵਿਟਰ ਯੂਜ਼ਰਜ਼ ਨੇ ਪਸੰਦ ਕੀਤਾ ਹੈ।