ਕ੍ਰਿਸਮਿਸ 'ਤੇ ਕੰਪਨੀ ਨੇ ਬਣਾਇਆ ਸੋਨੇ ਦਾ ਬਾਥਰੂਮ
ਏਬੀਪੀ ਸਾਂਝਾ | 20 Dec 2016 04:16 PM (IST)
1
2
3
4
5
6
ਇਸ ਬਾਥਟੱਬ ਦੀ ਖਾਸੀਅਤ ਹੈ ਕਿ ਇਸ ਨੂੰ 24 ਕੈਰੇਟ ਸੋਨੇ ਨਾਲ ਤਿਆਰ ਕੀਤਾ ਗਿਆ ਹੈ ਅਤੇ ਕੀਮਤੀ ਰਤਨਾਂ ਨਾਲ ਇਸ ਨੂੰ ਸਜਾਇਆ ਗਿਆ ਹੈ। ਇਸ ਨੂੰ ਪੀਲੇ ਤੇ ਚਿੱਟੇ ਸੋਨੇ ਨਾਲ ਬਣਾਇਆ ਗਿਆ ਹੈ ਅਤੇ ਇਸ 'ਤੇ 2,50,000 ਤੋਂ ਜ਼ਿਆਦਾ ਸ਼ੀਸ਼ੇ ਅਤੇ ਨਗ ਲੱਗੇ ਹੋਏ ਹਨ। ਇਸ ਨੂੰ ਕ੍ਰਿਸਮਸ 'ਤੇ ਦੇਣ ਲਈ ਸਭ ਤੋਂ ਵਧੀਆ ਤੋਹਫਾ ਮੰਨਿਆ ਜਾ ਰਿਹਾ ਹੈ।
7
ਲੰਡਨ: ਅਮੀਰਾਂ ਦੇ ਸ਼ੌਂਕ ਵੱਖਰੇ ਅਤੇ ਅੰਦਾਜ਼ ਨਿਰਾਲੇ ਹੁੰਦੇ ਹਨ ਅਤੇ ਉਹ ਹਰ ਚੀਜ਼ ਦੀ ਜ਼ਿਆਦਾ ਤੋਂ ਜ਼ਿਆਦਾ ਕੀਮਤ ਅਦਾ ਕਰਕੇ ਉਨ੍ਹਾਂ ਨੂੰ ਆਪਣੇ ਘਰ ਦੀ ਸ਼ੋਭਾ ਬਣਾਉਣਾ ਚਾਹੁੰਦੇ ਹਨ। ਅਜਿਹੇ ਅਮੀਰਾਂ ਲਈ ਹੀ ਕ੍ਰਿਸਮਸ 'ਤੇ ਖਾਸ ਕਿਸਮ ਦਾ ਬਾਥਟੱਬ ਤਿਆਰ ਕੀਤਾ ਗਿਆ ਹੈ।