ਵੱਖਰ ਤਰੀਕੇ ਨਾਲ ਬਣਾਈ ਬੌਡੀ ,ਹੀ-ਮੈਨ ਤੇ ਹਲਕ ਕਹਿੰਦੇ ਲੋਕ
ਏਬੀਪੀ ਸਾਂਝਾ | 06 Oct 2016 03:26 PM (IST)
1
2
3
4
5
6
ਪਿਛਲੇ 5 ਸਾਲਾ 'ਚ ਉਸ ਦੇ ਮਸਲਜ਼ 12 ਤੋਂ 23 ਇੰਚ ਦੇ ਆਕਾਰ 'ਚ ਫੁੱਲ ਗਏ ਹਨ ਪਰ ਉਹ ਇਨ੍ਹਾਂ ਨੂੰ 27 ਇੰਚ ਤੱਕ ਪਹੁੰਚਾਉਣਾ ਚਾਹੁੰਦਾ ਹੈ ਪਰ ਉਸ ਦਾ ਦੋਸਤ 6ernando 3arvalho da Silva ਉਸ ਦੇ ਇੰਜੈੱਕਸ਼ਨ ਲੈਣ ਦੀ ਆਦਤ ਨੂੰ ਉਸ ਦੀ ਬੇਵਕੂਫ਼ੀ ਦੱਸਦੇ ਹਨ।
7
ਦਰਅਸਲ ਅਜਿਹੀ ਬਾਡੀ ਦੇ ਪਿੱਛੇ ਲੁਕੇ ਰਾਜ਼ ਨੂੰ ਜਾਣ ਕੇ ਤੁਸੀਂ ਹੈਰਾਨ ਰਹਿ ਜਾਉਗੇ ਕਿ ਇਹ ਸ਼ਖ਼ਸ Valdir Segato ਇੰਜੈੱਕਸ਼ਨ ਜੋ ਇੱਕ ਸੰਭਾਵਿਤ ਜਾਨਲੇਵਾ ਤੇਲ ਆਧਾਰਿਤ ਪਦਾਰਥ ਹੈ ਅਤੇ ਉਸ ਨੂੰ ਆਪਣੇ ਹੱਥਾਂ, ਛਾਤੀ ਅਤੇ ਮੋਢਿਆਂ 'ਚ ਲਗਾਉਂਦਾ ਹੈ। ਉਸ ਦੇ ਮਸਲਜ਼ ਗ਼ੁਬਾਰੇ ਦੀ ਤਰ੍ਹਾਂ ਫੁੱਲ ਗਏ ਹਨ।
8
ਸਾਓ ਪਾਓਲੋ: ਦੁਨੀਆ ਭਰ 'ਚ ਕਈ ਅਜੀਬੋ-ਗ਼ਰੀਬ ਲੋਕਾਂ ਦੇ ਕਿੱਸੇ ਦੇਖਣ ਨੂੰ ਮਿਲਦੇ ਹਨ। ਅਜਿਹਾ ਹੀ ਬਰਾਜ਼ੀਲ 'ਚ ਰਹਿਣ ਵਾਲੇ ਵਾਲਦੀਰ ਸੇਗਾਤੋ ਨਾਂ ਦਾ ਸ਼ਖ਼ਸ ਆਪਣੇ ਮਸਲਜ਼ ਦੇ ਕਾਰਨ ਚਰਚਾ 'ਚ ਹੈ। ਉਸ ਦੀ ਬਾਡੀ ਦੇਖ ਕੇ ਸਾਰੇ ਉਸ ਨੂੰ ਹੀ-ਮੈਨ ਅਤੇ ਹਲਕ ਦੇ ਨਾਂ ਨਾਲ ਬੁਲਾਉਂਦੇ ਹਨ।
9