ਇਸ ਸੁੰਦਰੀ ਦੀ ਹਰਕਤ ਦਾ ਸਾਰੀ ਦੁਨੀਆ ਉਡਾ ਰਹੀ ਮਜ਼ਾਕ..
ਏਬੀਪੀ ਸਾਂਝਾ | 05 Aug 2017 12:54 PM (IST)
1
ਅਸਲ 'ਚ ਡੈਮੀ ਇੱਕ ਚੈਰਿਟੀ ਪ੍ਰੋਗਰਾਮ ਦੌਰਾਨ ਏਡਜ਼ ਨਾਲ ਪੀੜਤ ਬੱਚਿਆਂ ਨੂੰ ਮਿਲਣ ਪੁੱਜੀ ਸੀ। ਇਸ ਦੌਰਾਨ ਉਸ ਨੇ ਹੱਥਾਂ 'ਚ ਦਸਤਾਨਾ ਪਾ ਕੇ ਰੱਖੇ ਸਨ।
2
ਸੋਸ਼ਲ ਮੀਡੀਆ 'ਤੇ ਉਸ ਨੂੰ ਬੁਰਾ-ਭਲਾ ਕਿਹਾ ਜਾ ਰਿਹਾ ਹੈ ਕਿਉਂਕਿ ਇਹ ਹਰ ਕੋਈ ਜਾਣਦਾ ਹੈ ਕਿ ਏਡਜ਼ ਵਰਗੀ ਬਿਮਾਰੀ ਕਿਸੇ ਨੂੰ ਹੱਥ ਲਗਾਉਣ ਨਾਲ ਨਹੀਂ ਫੈਲਦੀ ਪਰ ਡੈਲੀ ਨੇ ਅਜਿਹਾ ਕਰਕੇ ਲੋਕਾਂ ਦੇ ਗ਼ੁੱਸੇ ਨੂੰ ਵਧਾ ਦਿੱਤਾ ਹੈ।
3
ਲੋਕਾਂ ਨੇ ਵੱਖਰੇ ਵੱਖਰੇ ਤਰ੍ਹਾਂ ਦੀਆਂ ਤਸਵੀਰਾਂ ਨਾਲ ਉਸ ਦਾ ਮਜ਼ਾਕ ਉਡਾਇਆ ਹੈ । ਉਨ੍ਹਾਂ ਦਿਖਾਇਆ ਹੈ ਕਿ ਉਹ ਦਸਤਾਨੇ ਪਾ ਕੇ ਹੱਥ ਧੋ ਰਹੀ ਹੈ ਅਤੇ ਹੋਰ ਕਈ ਕੰਮ ਕਰ ਰਹੀ ਹੈ।
4
ਕੇਪ ਟਾਊਨ: ਮਿਸ ਦੱਖਣੀ ਅਫ਼ਰੀਕਾ ਦਾ ਖ਼ਿਤਾਬ ਜਿੱਤਣ ਵਾਲੀ ਡੈਮੀ ਪੀਟਰਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਉਸ ਦੀ ਇੱਕ ਗ਼ਲਤੀ ਕਾਰਨ ਸੋਸ਼ਲ ਮੀਡੀਆ 'ਤੇ ਉਸ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ।
5
6
ਡੈਮੀ ਉਂਜ ਤਾਂ ਬੱਚਿਆਂ ਨੂੰ ਖਾਣਾ ਖੁਆ ਰਹੀ ਹੈ ਪਰ ਉਸ ਨੇ ਦਸਤਾਨੇ ਪਾਏ ਸਨ ਜੋ ਕਿ ਇੱਕ ਤਰ੍ਹਾਂ ਨਾਲ ਉਸ ਵੱਲੋਂ ਕੀਤੇ ਗਏ ਵਿਤਕਰੇ ਨੂੰ ਦਰਸਾ ਰਹੇ ਹਨ।
7
8
9