ਕੁਦਰਤੀ ਨਜ਼ਾਰਿਆਂ ਤੋਂ ਨਜ਼ਰਾਂ ਨਹੀਂ ਹਟਣਗੀਆਂ, ਵੇਖੋ ਖਾਸ ਤਸਵੀਰਾਂ
ਏਬੀਪੀ ਸਾਂਝਾ | 25 Jan 2019 03:26 PM (IST)
1
ਇਸੇ ਹਵਾ ਨੇ ਝਰਨੇ ਨੂੰ ਜਮਾ ਕੇ ਕਿਸੇ ਫਿਲਮ ਦੇ ਸੈਟ ਵਰਗਾ ਦਿੱਸਣ ਵਿੱਚ ਤਬਦੀਲ ਕਰ ਦਿੱਤਾ ਹੈ।
2
ਰਿਪੋਰਟਾਂ ਮੁਤਾਬਕ ਉੱਤਰੀ ਅਮਰੀਕਾ ਵਿੱਚ ਚੱਲ ਰਹੇ ਮੌਸਮ ਦੀ ਵਜ੍ਹਾ ਕਰਕੇ ਪੱਛਮ ਤੋਂ ਪੂਰਬ ਵੱਲ ਬੇਹੱਦ ਠੰਢੀ ਆਰਕਟਿਕ ਹਵਾ ਵਹਿ ਰਹੀ ਹੈ।
3
ਵੱਡੀ ਗਿਣਤੀ ਸੈਲਾਨੀ ਇੱਥੇ ਤਸਵੀਰਾਂ ਲੈਣ ਲਈ ਆ ਰਹੇ ਹਨ।
4
ਇਸ ਦੇ ਜੰਮਣ ਤੋਂ ਬਾਅਦ ਇਸ ਨੂੰ ਵੇਖ ਕੇ ਲੱਗ ਨਹੀਂ ਰਿਹਾ ਕਿ ਇੱਥੋਂ ਪਾਣੀ ਡਿੱਗਦਾ ਹੋਏਗਾ।
5
ਠੰਢ ਦਾ ਕਹਿਰ ਇਸ ਕਦਰ ਵਧ ਗਿਆ ਹੈ ਕਿ ਅਮਰੀਕਾ-ਕੈਨੇਡਾ ਦੇ ਬਾਰਡਰ ’ਤੇ ਸਥਿਤ ਨਿਆਗਰਾ ਫਾਲ ਪੂਰੀ ਤਰ੍ਹਾਂ ਜੰਮ ਗਿਆ ਹੈ।