Vastu Tips: ਵਾਸਤੂ ਸ਼ਾਸਤਰ ਵਿੱਚ ਰੁੱਖਾਂ ਬਾਰੇ ਬਹੁਤ ਜਾਣਕਾਰੀ ਹੈ। ਰੁੱਖ ਅਤੇ ਪੌਦੇ ਸਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਸਰਕਾਰ ਵੀ ਘਰ ਦੇ ਨੇੜੇ ਰੁੱਖ ਲਗਾਉਣ ਦੀ ਸਲਾਹ ਦਿੰਦੀ ਹੈ। ਹਾਲਾਂਕਿ ਇੱਕ ਦਰੱਖਤ ਦਾ ਘਰ 'ਚ ਲੱਗਣਾ ਸ਼ੁਭ ਨਹੀਂ ਮੰਨਿਆ ਜਾਂਦਾ ਹੈ।


ਅੱਜ ਅਸੀਂ ਤੁਹਾਨੂੰ ਇਸ ਸੰਬੰਧੀ ਜਾਣਕਾਰੀ ਦੇਣ ਜਾ ਰਹੇ ਹਾਂ। ਅੱਜ ਅਸੀਂ ਤੁਹਾਨੂੰ ਪਿੱਪਲ ਦੇ ਰੁੱਖ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ। ਜੇਕਰ ਇਹ ਦਰੱਖਤ ਅਚਾਨਕ ਘਰ 'ਚ ਕਿਤੇ ਵਧਣ ਲੱਗ ਜਾਣ ਤਾਂ ਵਾਸਤੂ ਮੁਤਾਬਕ ਇਸ ਦੇ ਸ਼ੁਭ ਸੰਕੇਤ ਨਹੀਂ ਹੁੰਦੇ।



ਜੇਕਰ ਇਹ ਦਰੱਖਤ ਘਰ ਵਿੱਚ ਉੱਗਦਾ ਹੈ ਤਾਂ ਮੰਨਿਆ ਜਾਂਦਾ ਹੈ ਕਿ ਤੁਹਾਡੇ ਪੁਰਖੇ ਤੁਹਾਡੇ ਤੋਂ ਖੁਸ਼ ਨਹੀਂ ਹਨ ਅਤੇ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਨਾਰਾਜ਼ ਹਨ। ਜੇਕਰ ਘਰ ਵਿੱਚ ਪੀਪਲ ਦਾ ਦਰੱਖਤ ਵਾਰ-ਵਾਰ ਉੱਗਦਾ ਹੈ ਤਾਂ ਇਸ ਨੂੰ ਪਿਤਰ ਦੋਸ਼ ਦਾ ਕਾਰਨ ਮੰਨਿਆ ਜਾਂਦਾ ਹੈ।  ਇਸ ਕਾਰਨ ਜੇਕਰ ਘਰ 'ਚ ਪਿੱਪਲ ਦਾ ਦਰੱਖਤ ਵਧਦਾ ਹੈ ਤਾਂ ਉਸ ਨੂੰ ਹਟਾ ਦੇਣਾ ਚਾਹੀਦਾ ਹੈ। ਇਸ ਰੁੱਖ ਨੂੰ ਹਟਾਉਣ ਦਾ ਤਰੀਕਾ ਵਾਸਤੂ ਸ਼ਾਸਤਰ ਵਿੱਚ ਵੀ ਦੱਸਿਆ ਗਿਆ ਹੈ।


 


ਇਹ ਵੀ ਪੜ੍ਹੋ - ਕਲਾਸ ਰੂਮ 'ਚ 3 ਮੁੰਡੇ ਤੇ ਇੱਕ ਕੁੜੀ ਕਰ ਰਹੇ ਸੀ ਗਲਤ ਕੰਮ, ਓਪਰੋਂ ਮਾਸਟਰਾਂ ਦੀ ਪੈ ਗਈ ਰੇਡ


 


ਇਹ ਵੀ ਪੜ੍ਹੋ - ਜ਼ਿਆਦਾ ਸੰਭੋਗ ਕਰਨ ਨਾਲ ਔਰਤਾਂ ਦੀ ਉਮਰ ਵੱਧਦੀ ਹੈ ਜਾਂ ਮਰਦਾਂ ਦੀ? ਰਿਸਰਚ 'ਚ ਹੋਇਆ ਵੱਡਾ ਖੁਲਾਸਾ


 



 


 


 


 



ਨੋਟ :  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।



ABP Sanjha ਦੇ WhatsApp Channel ਨਾਲ ਵੀ ਤੁਸੀਂ ਇਸ ਲਿੰਕ ਰਾਹੀਂ ਜੁੜ ਸਕਦੇ ਹੋ - 


https://whatsapp.com/channel/0029Va7Nrx00VycFFzHrt01l.



Join Our Official Telegram Channel: https://t.me/abpsanjhaofficial 


ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ