Youtube : ਇਕ ਗੀਤ ਨੇ ਸੋਸ਼ਲ ਮੀਡੀਆ 'ਤੇ ਵਿਸ਼ਵ ਰਿਕਾਰਡ ਬਣਾਇਆ ਹੈ। ਇਹ ਬੱਚਿਆਂ ਦਾ ਗੀਤ ਹੈ, ਜਿਸ ਨੇ ਇਤਿਹਾਸ ਰਚਿਆ ਹੈ। ਇਸ ਵੀਡੀਓ ਨੂੰ ਲੈ ਕੇ ਹਰ ਕੋਈ ਚਰਚਾ ਕਰ ਰਿਹਾ ਹੈ। ਬੱਚੇ ਇਸ ਗੀਤ ਨੂੰ ਬਹੁਤ ਪਸੰਦ ਕਰਦੇ ਹਨ। 13 ਜਨਵਰੀ ਨੂੰ ਗੀਤ ਯੂਟਿਊਬ ਦੇ ਇਤਿਹਾਸ ਵਿਚ 10 ਬਿਲੀਅਨ ਵਾਰ ਦੇਖਿਆ ਜਾਣ ਵਾਲਾ ਪਹਿਲਾ ਵੀਡੀਓ ਬਣ ਗਿਆ। ਇਹ ਗੀਤ ਸੋਸ਼ਲ ਮੀਡੀਆ 'ਤੇ ਟਰੈਂਡ ਕਰ ਰਿਹਾ ਹੈ।


 



ਦੱਖਣੀ ਕੋਰੀਆਈ ਵਿਦਿਅਕ ਮਨੋਰੰਜਨ ਫਰਮ ਪਿੰਕਫੌਂਗ ਦੁਆਰਾ ਬਣਾਇਆ ਗਿਆ ਗੀਤ 'ਬੇਬੀ ਸ਼ਾਰਕ' ਕੋਰੀਅਨ-ਅਮਰੀਕੀ ਗਾਇਕਾ ਹੋਪ ਸੇਗੋਇਨ ਦੀ ਆਵਾਜ਼ ਨੂੰ ਪੇਸ਼ ਕਰਦਾ ਹੈ। ਇਹ ਗੀਤ 2016 'ਚ ਰਿਲੀਜ਼ ਹੋਇਆ ਸੀ।


 


ਨਵੰਬਰ 2021 ਵਿਚ ਇਸ ਗੀਤ ਨੂੰ 7.04 ਬਿਲੀਅਨ ਵਾਰ ਦੇਖਿਆ ਗਿਆ ਸੀ। ਇਹ ਉਸ ਸਮੇਂ ਯੂਟਿਊਬ 'ਤੇ ਸਭ ਤੋਂ ਵੱਧ ਦੇਖੇ ਜਾਣ ਵਾਲਾ ਵੀਡੀਓ ਬਣ ਗਿਆ ਸੀ ਬੱਚੇ ਇਸ ਗੀਤ ਨੂੰ ਬਹੁਤ ਪਸੰਦ ਕਰਦੇ ਹਨ। ਇਹ ਗੀਤ ਸੋਸ਼ਲ ਮੀਡੀਆ 'ਤੇ ਟਰੈਂਡ ਕਰ ਰਿਹਾ ਹੈ।




ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :


https://play.google.com/store/apps/details?id=com.winit.starnews.hin


https://apps.apple.com/in/app/abp-live-news/id81111490