The wife said, 'Make a girlfriend', the husband brought many girls home at night: ਇੱਕ ਪਤਨੀ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੇ ਗਏ ਵੀਡੀਓ 'ਚ ਖੁਲਾਸਾ ਕੀਤਾ ਹੈ ਕਿ ਉਸ ਨੇ ਪਤੀ ਨੂੰ ਗਰਲਫ੍ਰੈਂਡ ਬਣਾਉਣ ਦੀ ਛੂਟ ਦੇ ਦਿੱਤੀ। ਟਿਕਟੌਕ ਯੂਜ਼ਰ @CliqueBaittv ਨੇ ਦੱਸਿਆ ਕਿ ਉਸ ਦੇ ਪਤੀ ਦੀਆਂ ਕਈ ਗਰਲਫ੍ਰੈਂਡ ਹਨ। ਮਹਿਲਾ ਦਾ ਇਹ ਵੀਡੀਓ ਵਾਇਰਲ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਮਹਿਲਾ 12 ਸਾਲਾਂ ਤੋਂ ਪਤੀ ਨਾਲ ਵਿਆਹੁਤਾ ਜ਼ਿੰਦਗੀ ਜੀਅ ਰਹੀ ਹੈ। @CliqueBaittv ਨੇ ਆਪਣੇ ਘਰ ਦੇ ਕਈ ਵੀਡੀਓ ਸ਼ੇਅਰ ਕੀਤੇ ਹਨ ਜਿਸ 'ਚ ਪਤੀ ਦੀ ਗਰਲਫ੍ਰੈਂਡ ਨੂੰ ਵੀ ਦੇਖਿਆ ਜਾ ਸਕਦਾ ਹੈ। ਮਹਿਲਾ ਦਾ ਕਹਿਣਾ ਹੈ ਕਿ ਅਜਿਹਾ ਕਰਨ ਦੀ ਵਜ੍ਹਾ ਨਾਲ ਉਸ ਦਾ ਰਿਸ਼ਤਾ ਕਾਫੀ ਚੰਗਾ ਰਹਿੰਦਾ ਹੈ। @CliqueBaittv ਦੇ ਆਨਲਾਈਨ ਫਾਲੋਅਰਜ਼ ਦੀ ਗਿਣਤੀ 560,000 ਤੋਂ ਜ਼ਿਆਦਾ ਹੈ। ਮਹਿਲਾ ਅਮਰੀਕਾ ਦੇ ਮਿਆਮੀ ਦਾ ਰਹਿਣ ਵਾਲੀ ਹੈ। ਪਤੀ ਦੀ ਗਰਲਫ੍ਰੈਂਡ ਹੋ ਗਈ ਪ੍ਰੈਗਨੇਂਟਮਹਿਲਾ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਉਸ ਦੇ ਪਤੀ ਨੇ ਇਕ ਗਰਲਫ੍ਰੈਂਡ ਨੂੰ ਪ੍ਰੈਗਨੇਂਟ ਵੀ ਕਰ ਦਿੱਤਾ ਸੀ। ਜਦਕਿ ਖੁਦ ਦੀ ਪਤਨੀ ਫਰਟੀਲਿਟੀ ਦੀ ਸਮੱਸਿਆ ਨਾਲ ਜੂਝ ਰਹੀ ਹੈ। ਮਹਿਲਾ ਨੇ ਕਿਹਾ ਕਿ ਉਸ ਦਾ ਪਤੀ ਏਨਾ ਕਿਊਟ ਹੈ ਕਿ ਜੇਕਰ ਕੋਈ ਬੱਚਾ ਪੈਦਾ ਨਹੀਂ ਕਰ ਪਾਉਂਦਾ ਤਾਂ ਚੰਗਾ ਨਹੀਂ ਲੱਗਦਾ। ਮਹਿਲਾ ਨੇ ਇਹ ਵੀ ਕਿਹਾ ਹੈ ਕਿ ਜਦੋਂ ਉਸ ਨੇ ਪਤੀ ਨੂੰ ਗਰਲਫ੍ਰੈਂਡ ਬਣਾਉਣ ਦੀ ਢਿੱਲ ਦਿੱਤੀ ਤਾਂ ਉਹ ਇਕ ਰਾਤ ਕਈ ਲੜਕੀਆਂ ਨੂੰ ਘਰ ਲੈ ਆਇਆ ਸੀ। ਇਸ ਤੋਂ ਬਾਅਦ ਪਤਨੀ ਨੇ ਹੀ ਪਤੀ ਤੇ ਜ਼ਿਆਦਾਤਰ ਮਹਿਮਾਨਾਂ ਲਈ ਖਾਣਾ ਵੀ ਤਿਆਰ ਕੀਤਾ। ਪਤਨੀ ਸਾਰੀ ਕਮਾਈ ਪਾਉਂਦੀ ਹੈ ਘਰ ਦੇ ਗਰੁੱਪ ਅਕਾਊਂਟ 'ਚਇੰਨਾ ਹੀ ਨਹੀਂ ਪਤਨੀ ਸਾਰੀ ਕਮਾਈ ਵੀ ਇਕ ਗਰੁੱਪ ਅਕਾਊਂਟ 'ਚ ਪਾ ਦਿੰਦੀ ਹੈ। ਮਹਿਲਾ ਨੇ ਇਹ ਵੀ ਕਿਹਾ ਕਿ ਉਸ ਦਾ ਪਤੀ ਟਿੰਡਰ 'ਤੇ ਵੀ ਹੈ ਤਾਂ ਜੋ ਉਹ ਹੋਰ ਮਹਿਲਾਵਾਂ ਨੂੰ ਡੇਟ ਕਰ ਸਕੇ।
ਪਤਨੀ ਬੋਲੀ, 'ਬਣਾ ਲਵੋ ਗਰਲਫ੍ਰੈਂਡ', ਰਾਤ ਨੂੰ ਕਈ ਕੁੜੀਆਂ ਘਰ ਲੈ ਆਇਆ ਪਤੀ
abp sanjha | ravneetk | 23 Mar 2022 08:04 AM (IST)
ਮਹਿਲਾ ਨੇ ਇਹ ਵੀ ਕਿਹਾ ਹੈ ਕਿ ਜਦੋਂ ਉਸ ਨੇ ਪਤੀ ਨੂੰ ਗਰਲਫ੍ਰੈਂਡ ਬਣਾਉਣ ਦੀ ਢਿੱਲ ਦਿੱਤੀ ਤਾਂ ਉਹ ਇਕ ਰਾਤ ਕਈ ਲੜਕੀਆਂ ਨੂੰ ਘਰ ਲੈ ਆਇਆ ਸੀ। ਇਸ ਤੋਂ ਬਾਅਦ ਪਤਨੀ ਨੇ ਹੀ ਪਤੀ ਤੇ ਜ਼ਿਆਦਾਤਰ ਮਹਿਮਾਨਾਂ ਲਈ ਖਾਣਾ ਵੀ ਤਿਆਰ ਕੀਤਾ।
girlfriend