ਮਿਲ ਗਿਆ ਦੁਨੀਆਂ ਦਾ ਸਭ ਤੋਂ ਵੱਡਾ ਸੱਪ?
ਏਬੀਪੀ ਸਾਂਝਾ | 26 Sep 2016 11:44 AM (IST)
1
ਇਹ ਵਿਸ਼ਾਲ ਐਨਾਕੌਂਡਾ ਡੈਮ ਦੇ ਚੱਲ ਰਹੇ ਕੰਮ ਦੌਰਾਨ ਸੁਰੰਗ 'ਚੋਂ ਨਿਕਲਿਆ। ਇਸ ਤੋਂ ਪਹਿਲਾਂ ਸਭ ਤੋਂ ਲੰਬਾ ਸੱਪ 25 ਫੁੱਟ ਅਤੇ ਦੋ ਇੰਚ ਦਾ ਸੀ, ਜੋ ਅਮਰੀਕਾ ਦੇ ਕੇਨਸਾਸ ਸ਼ਹਿਰ 'ਚ ਪਾਇਆ ਗਿਆ ਸੀ।
2
3
Giant anaconda found in Brazillian building site.
4
5
ਬ੍ਰਾਜ਼ੀਲ— ਬ੍ਰਾਜ਼ੀਲ 'ਚ ਨਿਰਮਾਣ ਕਾਰਜ ਉਸ ਸਮੇਂ ਰੁੱਕ ਗਿਆ, ਜਦੋਂ ਇਸ ਜਗ੍ਹਾ ਲਗਭਗ 33 ਫੁੱਟ ਲੰਬਾ ਐਨਾਕੌਂਡਾ ਪਾਇਆ ਗਿਆ। ਇੱਕ ਅੰਦਾਜ਼ੇ ਮੁਤਾਬਕ ਇਹ ਹੁਣ ਤੱਕ ਦਾ ਸਭ ਤੋਂ ਲੰਬਾ ਐਨਾਕੌਂਡਾ ਸੱਪ ਹੈ। ਨਿਰਮਾਣ ਕਾਰਜ ਪਾਰਾ ਦੇ ਅਲਟਾਮਿਰਾ 'ਚ ਬੇਲੋ ਮੋਂਟੇ ਡੈਮ 'ਚ ਚੱਲ ਰਹੇ ਸਨ।
6
ਉਸ ਸਮੇਂ ਸਾਈਟ 'ਤੇ 400 ਕਿਲੋਗ੍ਰਾਮ ਦਾ ਸੱਪ ਮਿਲਿਆ, ਜਿਸ ਨੂੰ ਦੇਖ ਕੇ ਨਿਰਮਾਣ ਕਾਰਜ 'ਚ ਲੱਗੇ ਸਾਰੇ ਮਜ਼ਦੂਰ ਹੈਰਾਨ ਹੋ ਗਏ। ਐਨਾਕੌਂਡਾ ਦਾ ਅਕਾਰ ਅਤੇ ਭਾਰ ਇੰਨ੍ਹਾਂ ਸੀ ਕਿ ਇਸ ਨੂੰ ਚੁੱਕਣ ਲਈ ਕ੍ਰੇਨ ਮੰਗਵਾਣੀ ਪਈ।