Viral Video : ਵਿਆਹ ਹਰ ਕਿਸੇ ਲਈ ਖਾਸ ਪਲ ਹੁੰਦਾ ਹੈ। ਲੋਕ ਵਿਆਹ ਵਿੱਚ ਕਈ ਤਰ੍ਹਾਂ ਦੇ ਪ੍ਰਬੰਧ ਕਰਦੇ ਹਨ ਤਾਂ ਜੋ ਵਿਆਹ ਨੂੰ ਖਾਸ ਬਣਾਇਆ ਜਾ ਸਕੇ। ਵਿਆਹ ਨਾਲ ਜੁੜੀਆਂ ਕੁਝ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਹੁੰਦੀਆਂ ਹਨ। ਇਨ੍ਹਾਂ 'ਚੋਂ ਕੁਝ ਵੀਡੀਓਜ਼ ਕਾਫੀ ਮਜ਼ਾਕੀਆ ਹਨ ਅਤੇ ਕੁਝ ਹੈਰਾਨੀਜਨਕ ਵੀ ਹਨ। ਹੁਣ ਵਿਆਹ ਨਾਲ ਜੁੜੀ ਅਜਿਹੀ ਹੀ ਇਕ ਵੀਡੀਓ ਸੋਸ਼ਲ ਮੀਡੀਆ (Social Media) 'ਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨੂੰ ਦੇਖ ਕੇ ਲੋਕ ਹੱਸਣ ਦੇ ਨਾਲ-ਨਾਲ ਹੈਰਾਨ ਵੀ ਹਨ। ਦਰਅਸਲ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਵਿਆਹ ਲਈ ਪੰਡਾਲ ਸਜਾਇਆ ਗਿਆ ਹੈ।
Watch Video : ਵਿਆਹ 'ਚ ਆਏ ਮਹਿਮਾਨਾਂ ਨੂੰ ਧੋਨੀਆਂ ਪੈ ਗਈਆਂ ਖਾਣੇ ਵਾਲੀਆਂ ਪਲੇਟਾਂ, ਵੀਡੀਓ ਦੇਖ ਹਰ ਕੋਈ ਹੈਰਾਨ
abp sanjha | ravneetk | 13 Mar 2022 11:31 AM (IST)
Trending News : ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨੂੰ ਦੇਖ ਕੇ ਲੋਕ ਹੱਸਣ ਦੇ ਨਾਲ-ਨਾਲ ਹੈਰਾਨ ਵੀ ਹਨ। ਦਰਅਸਲ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਵਿਆਹ ਲਈ ਪੰਡਾਲ ਸਜਾਇਆ ਗਿਆ ਹੈ।

Trending News
Published at: 13 Mar 2022 11:02 AM (IST)