Weird Traditions of the World: ਦੁਨੀਆਂ 'ਚ ਕਈ ਅਜਿਹੇ ਅਜੀਬੋ-ਗਰੀਬ ਰੀਤੀ-ਰਿਵਾਜ਼ (Weird Traditions of the World) ਹਨ, ਜਿਨ੍ਹਾਂ ਬਾਰੇ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਇਹ ਰੀਤੀ-ਰਿਵਾਜ਼ ਦੁਨੀਆਂ ਦੇ ਬਹੁਤੇ ਲੋਕਾਂ ਲਈ ਹੈਰਾਨੀਜਨਕ ਹਨ, ਪਰ ਜਿੱਥੇ ਇਨ੍ਹਾਂ 'ਤੇ ਵਿਸ਼ਵਾਸ ਕੀਤਾ ਜਾਂਦਾ ਹੈ, ਉੱਥੇ ਇਨ੍ਹਾਂ ਨੂੰ ਆਮ (Bizzare Tradition) ਸਮਝਿਆ ਜਾਂਦਾ ਹੈ।
ਇਨ੍ਹਾਂ ਅਜੀਬੋ-ਗਰੀਬ ਰੀਤਾਂ 'ਚੋਂ ਇੱਕ ਹੈ ਗਧਿਆਂ ਨਾਲ ਸਰੀਰਕ ਸਬੰਧ ਬਣਾਉਣਾ। ਇਹ ਸੁਣ ਕੇ ਕਿਸੇ ਦਾ ਵੀ ਦਿਮਾਗ਼ ਘੁੰਮ ਜਾਵੇਗਾ, ਪਰ ਇਹ ਸੱਚ ਹੈ। ਦੁਨੀਆਂ 'ਚ ਇੱਕ ਅਜਿਹਾ ਦੇਸ਼ ਹੈ ਜਿੱਥੇ ਨੌਜਵਾਨ ਗਧਿਆਂ ਨਾਲ ਸਬੰਧ ਬਣਾਉਂਦੇ ਹਨ ਤੇ ਇਸ ਦਾ ਕਾਰਨ ਬਹੁਤ ਹੀ ਹੈਰਾਨ ਕਰਨ ਵਾਲਾ ਹੈ।
ਕੈਰੇਬੀਅਨ ਦੇਸ਼ (Carribean Country) ਕੋਲੰਬੀਆ 'ਚ ਇੱਕ ਸ਼ਹਿਰ ਹੈ ਕਾਰਟਾਜ਼ੇਨਾ (Cartagena, Colombia)। ਇਹ ਇੱਕ ਪ੍ਰਮੁੱਖ ਬੰਦਰਗਾਹ ਹੈ, ਜਿਸ ਦੀ ਖੋਜ 1533 'ਚ ਹੋਈ ਸੀ। ਇਹ ਕੋਲੰਬੀਆ ਦੇ ਉੱਤਰੀ ਤੱਟ 'ਤੇ ਸਥਿਤ ਹੈ, ਪਰ ਇਹ ਸ਼ਹਿਰ ਨਾ ਸਿਰਫ਼ ਬੰਦਰਗਾਹ ਕਾਰਨ ਮਸ਼ਹੂਰ ਹੈ, ਸਗੋਂ ਇੱਥੇ ਇੱਕ ਬਹੁਤ ਹੀ ਅਜੀਬੋ-ਗਰੀਬ ਰੀਤੀ-ਰਿਵਾਜ਼ ਦੀ ਪਾਲਣਾ ਕੀਤੀ ਜਾਂਦੀ ਹੈ। ਇਸ ਰਿਵਾਜ਼ ਤਹਿਤ ਇੱਥੋਂ ਦੇ ਨੌਜਵਾਨ ਵਿਆਹ ਤੋਂ ਪਹਿਲਾਂ ਜਾਂ ਔਰਤਾਂ ਨਾਲ ਸਬੰਧ ਬਣਾਉਣ ਤੋਂ ਪਹਿਲਾਂ ਗਧਿਆਂ ਨਾਲ ਸਬੰਧ (Boys Relation with Donkey in Colombia) ਬਣਾਉਂਦੇ ਹਨ।
ਬਹੁਤ ਅਜੀਬੋ-ਗਰੀਬ ਇਹ ਰੀਤੀ-ਰਿਵਾਜ਼
ਇਸ ਅਜੀਬੋ-ਗਰੀਬ ਰਿਵਾਜ਼ ਦਾ ਕਾਰਨ ਵੀ ਕਾਫ਼ੀ ਅਜੀਬ ਹੈ। ਇੱਥੋਂ ਦੇ ਲੋਕਾਂ ਦਾ ਮੰਨਣਾ ਹੈ ਕਿ ਜੇਕਰ ਨੌਜਵਾਨ ਵਿਆਹ ਤੋਂ ਪਹਿਲਾਂ ਛੋਟੀ ਉਮਰ 'ਚ ਗਧੇ ਨਾਲ ਰਿਸ਼ਤਾ ਬਣਾ ਲੈਣ ਤਾਂ ਉਨ੍ਹਾਂ ਦਾ ਲਿੰਗ ਲੰਬਾ ਹੋ ਜਾਵੇਗਾ, ਜਿਸ ਨਾਲ ਉਹ ਆਪਣੀ ਪਤਨੀ ਨੂੰ ਖੁਸ਼ ਰੱਖ ਸਕਣਗੇ ਤੇ ਸਮਲਿੰਗੀ ਬਣਨ ਤੋਂ ਬਚਣਗੇ। ਦੱਸ ਦੇਈਏ ਕਿ ਕੋਲੰਬੀਆ 'ਚ ਇਹ ਪ੍ਰਥਾ ਇੰਨੀ ਮਸ਼ਹੂਰ ਹੈ ਕਿ ਸੰਗੀਤਕਾਰਾਂ ਨੇ ਇਸ ਪ੍ਰਥਾ 'ਤੇ ਗੀਤ ਲਿਖੇ ਹਨ। ਇਸ ਵਿਸ਼ੇ 'ਤੇ ਇੱਕ ਕਿਤਾਬ ਵੀ ਲਿਖੀ ਗਈ ਹੈ ਤੇ ਹਰ ਸਾਲ ਖ਼ਾਸ ਤਿਉਹਾਰ ਵੀ ਮਨਾਇਆ ਜਾਂਦਾ ਹੈ।
ਰੀਤੀ-ਰਿਵਾਜ਼ 'ਤੇ ਬਣ ਚੁੱਕੀ ਡਾਕੂਮੈਂਟਰੀ
ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਨੌਜਵਾਨਾਂ ਨੂੰ ਇਸ ਅਜੀਬ ਰਿਵਾਜ਼ ਦੀ ਪਾਲਣਾ ਕਰਨ ਲਈ ਡਾਕਟਰ ਵੀ ਪ੍ਰੇਰਿਤ ਕਰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਲਿੰਗ ਨਾਲ ਜੁੜੀ ਮਾਨਤਾ ਬਿਲਕੁਲ ਸੱਚ ਹੈ। ਵਾਈਸ ਵੈੱਬਸਾਈਟ ਨੇ ਸਾਲ 2012 'ਚ ਇਸ ਵਿਸ਼ੇ 'ਤੇ ਇੱਕ ਡਾਕੂਮੈਂਟਰੀ ਵੀ ਬਣਾਈ ਸੀ।
ਵਾਈਸ ਦਾ ਰਿਪੋਰਟਰ ਉੱਥੇ ਜਾ ਕੇ ਇਹ ਨਜ਼ਾਰਾ ਆਪਣੀਆਂ ਅੱਖਾਂ ਨਾਲ ਦੇਖ ਕੇ ਹੈਰਾਨ ਰਹਿ ਗਿਆ ਸੀ। ਉੱਥੇ ਮੌਜੂਦ ਲੋਕਾਂ ਨੇ ਦੱਸਿਆ ਕਿ ਕਈ ਵਾਰ ਕਾਰਟਾਜ਼ੇਨਾ ਦੇ ਲੋਕ ਗਧਿਆਂ ਪ੍ਰਤੀ ਅਜਿਹਾ ਸਨਕੀ ਰਵੱਈਆ ਅਪਣਾਉਂਦੇ ਹਨ ਕਿ ਵਿਆਹ ਕਰਾਉਣ ਤੋਂ ਬਾਅਦ ਵੀ ਉਹ ਗਧਿਆਂ ਲਈ ਆਪਣੀਆਂ ਪਤਨੀਆਂ ਨੂੰ ਧੋਖਾ ਦੇ ਦਿੰਦੇ ਹਨ।
ਇੱਥੇ ਗਧਿਆਂ ਨਾਲ ਸਬੰਧ ਬਣਾਉਂਦੇ ਨੌਜਵਾਨ ! ਅਜੀਬੋ-ਗਰੀਬ ਰਿਵਾਜ਼ ਦਾ ਕਾਰਨ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ
ਏਬੀਪੀ ਸਾਂਝਾ
Updated at:
09 Mar 2022 09:13 AM (IST)
Edited By: shankerd
ਦੁਨੀਆਂ 'ਚ ਕਈ ਅਜਿਹੇ ਅਜੀਬੋ-ਗਰੀਬ ਰੀਤੀ-ਰਿਵਾਜ਼ (Weird Traditions of the World) ਹਨ, ਜਿਨ੍ਹਾਂ ਬਾਰੇ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ।
donkeys
NEXT
PREV
Published at:
09 Mar 2022 09:13 AM (IST)
- - - - - - - - - Advertisement - - - - - - - - -