ਦੁਨੀਆ ਦਾ ਸਭ ਤੋਂ ਮਹਿੰਗਾ ਹਾਈ ਸਕੂਲ, ਸਾਲਾਨਾ ਖਰਚਾ ਸਵਾ ਕਰੋੜ ਤੋਂ ਵੀ ਜ਼ਿਆਦਾ..
ਏਬੀਪੀ ਸਾਂਝਾ | 27 Oct 2016 02:12 PM (IST)
1
2
3
4
5
6
ਪਹਿਲੀ ਟਰਮ ‘ਚ ਘੁੜਸਵਾਰੀ ਅਤੇ ਬੈਡਮਿੰਟਨ, ਸੈਕੰਡ ਟਰਮ ‘ਚ ਸਕੀਇੰਗ ਅਤੇ ਸਨੋਬੋਰਡਿੰਗ ਜਦੋਂਕਿ ਤੀਜੇ ਟਰਮ ‘ਚ ਟੈਨਿਸ ਅਤੇ ਡਾਂਸ। ਇਹ ਖ਼ੂਬਸੂਰਤ ਸਕੂਲ ਪਹਾੜਾਂ ‘ਚ ਬਣਾਇਆ ਗਿਆ ਹੈ I
7
ਸਾਰੇ ਵਿਦਿਆਰਥੀ ਬੋਰਡਿੰਗ ਹਾਊਸ ‘ਚ ਰਹਿੰਦੇ ਹਨ। ਜੋ ਸਕੂਲ ਕੈਂਪਸ ਦੇ ਅੰਦਰ ਬਣਾਇਆ ਗਿਆ ਹੈ। ਸਿਲੇਬਸ ਅੰਗਰੇਜ਼ੀ ਅਤੇ ਫਰੈਂਚ ‘ਚ ਹੈ। ਇੱਥੇ ਵਿਦਿਆਰਥੀਆਂ ਨੂੰ ਖੇਡਾਂ ਦੀ ਵੀ ਸੁਵਿਧਾ ਦਿੱਤੀ ਜਾਂਦੀ ਹੈ ਪਰ ਇਹ ਲਿਮਟਿਡ ਹੈ।
8
ਇੰਸਟੀਚਿਊਟ ਆਫ਼ ਲੇ ਰੋਜੇ ਦੇ ਨਾਂ ਨਾਲ ਮਸ਼ਹੂਰ ਇਸ ਸੰਸਥਾ ‘ਚ ਇੱਕ ਵਿਦਿਆਰਥੀ ਦਾ ਸਾਲਾਨਾ ਖਰਚਾ ਕਰੀਬ 1 ਕਰੋੜ 35 ਲੱਖ ਰੁਪਏ ਤੋਂ ਵੀ ਜ਼ਿਆਦਾ ਹੈ। ਹਾਲਾਂਕਿ ਇਸ ਵਿਚ ਅਕੈਡਮਿਕ ਫ਼ੀਸ ਤੋਂ ਲੈ ਕੇ ਬੋਰਡਿੰਗ, ਲਾਜਿੰਗ ਦੇ ਹੋਰ ਖ਼ਰਚੇ ਵੀ ਸ਼ਾਮਿਲ ਹਨ।
9
ਸਵਿਟਜ਼ਰਲੈਂਡ: ਸਵਿਟਜ਼ਰਲੈਂਡ ‘ਚ ਦੁਨੀਆ ਦਾ ਇੱਕ ਇੰਟਰਨੈਸ਼ਨਲ ਬੋਰਡਿੰਗ ਹਾਈ ਸਕੂਲ ਹੈ, ਜਿਸ ਦੀ ਸਾਲਾਨਾ ਫ਼ੀਸ ‘ਤੇ ਬਹੁਤ ਘੱਟ ਲੋਕ ਯਕੀਨ ਕਰਨਗੇ।