ਅਜਿਹਾ ਹੀ ਰੰਗ ਅੰਮ੍ਰਿਤਸਰ 'ਚ ਵੇਖਣ ਨੂੰ ਮਿਲਿਆ। ਵੇਖੋ ਤਸਵੀਰਾਂ
ਲੋਕਾਂ ਨੇ ਧਾਰਮਿਕ ਸਥਾਨਾਂ 'ਤੇ ਮੱਥਾ ਟੇਕਿਆ ਤੇ ਪਤੰਗ ਉਡਾ ਕੇ ਤਿਉਹਾਰ ਮਨਾਇਆ।
ਅੱਜ ਪੂਰੇ ਪੰਜਾਬ ਵਿੱਚ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ ਗਿਆ।