✕
  • ਹੋਮ

ਗੁਰੂ ਨਗਰੀ 'ਚ ਆਓ ਭਗਤ ਵੇਖ ਟਰੂਡੋ ਹੋਏ ਨਿਹਾਲ

ਏਬੀਪੀ ਸਾਂਝਾ   |  21 Feb 2018 01:23 PM (IST)
1

2

ਅੱਜ ਸਵੇਰੇ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ’ਤੇ ਕੇਂਦਰੀ ਸ਼ਹਿਰੀ ਤੇ ਮਕਾਨ ਉਸਾਰੀ ਰਾਜ ਮੰਤਰੀ ਹਰਦੀਪ ਸਿੰਘ ਪੁਰੀ ਤੇ ਪੰਜਾਬ ਦੇ ਸਥਾਨਕ ਸਰਕਾਰਾਂ, ਸੱਭਿਆਚਾਰਕ ਮਾਮਲੇ ਤੇ ਸੈਰ-ਸਪਾਟਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਮੌਕੇ ਹੋਰ ਵੀ ਵੱਡੀ ਗਿਣਤੀ ਲੋਕ ਸਨ।

3

ਮੋਦੀ ਸਰਕਾਰ ਵੱਲੋਂ ਫਿੱਕੇ ਸਵਾਗਤ ਮਗਰੋਂ ਪੰਜਾਬੀਆਂ ਨੇ ਟਰੂਡੋ ਦੇ ਆਓ ਭਗਤ ਦੀ ਜ਼ਿੰਮੇ ਆਪਣੇ ਸਿਰ ਲੈ ਲਿਆ। ਅੱਜ ਵੇਖਿਆ ਗਿਆ ਕਿ ਆਮ ਲੋਕ ਵੀ ਉਨ੍ਹਾਂ ਦੇ ਸਵਾਗਤ ਲਈ ਪਹੁੰਚੇ ਹੋਏ ਸੀ।

4

ਸ਼੍ਰੋਮਣੀ ਕਮੇਟੀ ਵੱਲੋਂ ਉਨ੍ਹਾਂ ਨੂੰ ਸਿਰੋਪਾ ਤੇ ਯਾਦਗਾਰੀ ਚਿੰਨ ਭੇਟ ਕੀਤਾ ਗਿਆ। ਟਰੂਡੋ ਪੰਜਾਬੀਆਂ ਵੱਲੋਂ ਕੀਤੇ ਸਵਾਗਤ ਤੋਂ ਕਾਫੀ ਪ੍ਰਭਾਵਿਤ ਨਜ਼ਰ ਆਏ।

5

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਅੱਜ ਗੁਰੂ ਨਗਰੀ ਅੰਮ੍ਰਿਤਸਰ ਵਿੱਚ ਨਿੱਘਾ ਸਵਾਗਤ ਕੀਤਾ ਗਿਆ। ਉਹ ਪਰਿਵਾਰ ਸਮੇਤ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਤੇ ਲੰਗਰ ਦੀ ਸੇਵਾ ਵੀ ਕੀਤੀ।

6

7

  • ਹੋਮ
  • ਅੰਮ੍ਰਿਤਸਰ
  • ਪੰਜਾਬ
  • ਗੁਰੂ ਨਗਰੀ 'ਚ ਆਓ ਭਗਤ ਵੇਖ ਟਰੂਡੋ ਹੋਏ ਨਿਹਾਲ
About us | Advertisement| Privacy policy
© Copyright@2025.ABP Network Private Limited. All rights reserved.