✕
  • ਹੋਮ

ਖ਼ਾਲਿਸਤਾਨ ਤੇ ਕਸ਼ਮੀਰ ਦੀ ਆਜ਼ਾਦੀ ਲਈ ਲੰਦਨ 'ਚ ਪ੍ਰਦਰਸ਼ਨ ਦੌਰਾਨ ਟਕਰਾਅ

ਏਬੀਪੀ ਸਾਂਝਾ   |  27 Jan 2018 01:35 PM (IST)
1

ਲੰਡਨ ਵਿੱਚ ਤੈਨਾਤ ਭਾਰਤੀ ਹਾਈ ਕਮਿਸ਼ਨ ਨੇ ਇਸ ਪ੍ਰਦਰਸ਼ਨ ਨੂੰ 'ਇੱਕ ਬਦਨਾਮ ਨੇਤਾ' ਦੀ ਬੇਸਬਰ ਕੋਸ਼ਿਸ਼ ਕਰਾਰ ਦਿੱਤਾ।

2

ਅਹਿਮਦ ਦੇ ਪ੍ਰਦਰਸ਼ਨ ਨੂੰ ਗ਼ਲਤ ਦੱਸਦੇ ਹੋਏ ਲੰਡਨ ਵਿੱਚ ਭਾਰਤੀਆਂ ਦੇ ਇੱਕ ਸਮੂਹ ਨੇ 'ਚਲੋ ਇੰਡੀਆ ਹਾਊਸ' ਮਾਰਚ ਸ਼ੁਰੂ ਕੀਤਾ। ਭਾਰਤੀ ਹਾਈ ਕਮਿਸ਼ਨ ਦੀ ਇਮਾਰਤ ਦੇ ਬਾਹਰ ਦੋਹਾਂ ਪੱਖਾਂ ਦੇ ਦਰਜਨਾਂ ਲੋਕਾਂ ਨੇ ਇੱਕ-ਦੂਜੇ 'ਤੇ ਭੜਾਸ ਕੱਢੀ।

3

ਪਾਕਿਸਤਾਨੀ ਮੂਲ ਦੇ ਲਾਰਡ ਨਜ਼ੀਰ ਅਹਿਮਦ ਭਾਰਤ ਵਿਰੋਧੀ ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਸਨ। ਉਹ ਇਹ ਪ੍ਰਦਰਸ਼ਨ ਕਸ਼ਮੀਰ ਤੇ ਖ਼ਾਲਿਸਤਾਨ ਦੀ ਆਜ਼ਾਦੀ ਲਈ ਕਰ ਰਹੇ ਸਨ।

4

ਲੰਡਨ ਦੇ ਇੰਡੀਆ ਹਾਊਸ ਦੇ ਬਾਹਰ ਸ਼ੁੱਕਰਵਾਰ ਨੂੰ ਭਾਰਤ ਸਮਰਥਕਾਂ ਅਤੇ ਭਾਰਤ ਵਿਰੋਧੀ ਪ੍ਰਦਰਸ਼ਨਕਾਰੀਆਂ ਵਿੱਚ ਟਕਰਾਅ ਦੇ ਹਾਲਾਤ ਪੈਦਾ ਹੋ ਗਏ।

5

ਅਹਿਮਦ ਨੂੰ ਯਹੂਦੀ ਵਿਰੋਧੀ ਵਿਵਾਦ ਤੋਂ ਬਾਅਦ 2013 ਵਿੱਚ ਲੇਬਰ ਪਾਰਟੀ ਵਿਚੋਂ ਸਸਪੈਂਡ ਕਰ ਦਿੱਤਾ ਗਿਆ ਸੀ।

  • ਹੋਮ
  • ਅੰਮ੍ਰਿਤਸਰ
  • ਪੰਜਾਬ
  • ਖ਼ਾਲਿਸਤਾਨ ਤੇ ਕਸ਼ਮੀਰ ਦੀ ਆਜ਼ਾਦੀ ਲਈ ਲੰਦਨ 'ਚ ਪ੍ਰਦਰਸ਼ਨ ਦੌਰਾਨ ਟਕਰਾਅ
About us | Advertisement| Privacy policy
© Copyright@2026.ABP Network Private Limited. All rights reserved.