ਸਿੱਧੂ ਤੇ ਰਿੰਟੂ ਦੀ ਗੱਲ ਬਣਗੀ!
ਏਬੀਪੀ ਸਾਂਝਾ | 30 Jan 2018 01:07 PM (IST)
1
ਪਿਛਲੇ ਦਿਨੀਂ ਅੰਮ੍ਰਿਤਸਰ ਦੇ ਮੇਅਰ ਦੀ ਚੋਣ ਨੂੰ ਲੈ ਕੇ ਸਿੱਧੂ ਨੇ ਨਾਰਾਜ਼ਗੀ ਜਤਾਈ ਸੀ।
2
ਸਿੱਧੂ ਨਵੇਂ ਮੇਅਰ ਨਾਲ ਕਾਰ ਵਿੱਚ ਬੈਠ ਕੇ ਮਿਉਂਸਪਲ ਕਾਰਪੋਰੇਸ਼ਨ ਦਫਤਰ ਪਹੁੰਚੇ।
3
ਉਨ੍ਹਾਂ ਨੇ ਸਿੱਧੂ ਨੂੰ ਆਪਣੀ ਗੱਡੀ ਵਿੱਚ ਬਿਠਾ ਕੇ ਕਾਰਪੋਰੇਸ਼ਨ ਦਫਤਰ ਲਿਆਂਦਾ।
4
ਮੇਅਰ ਦੀ ਚੋਣ ਵਾਲੇ ਦਿਨ ਸਿੱਧੂ ਗੈਰ ਹਾਜ਼ਰ ਰਹੇ ਸਨ।
5
ਅੰਮ੍ਰਿਤਸਰ ਦੇ ਨਵੇਂ ਬਣੇ ਮੇਅਰ ਕਰਮਜੀਤ ਰਿੰਟੂ ਅੱਜ ਆਪ ਸਿੱਧੂ ਦੇ ਘਰ ਪਹੁੰਚੇ।
6
7
ਕੈਬਨਿਟ ਮੰਤਰੀ ਨਵਜੋਤ ਸਿੱਧੂ ਨੂੰ ਅੱਜ ਅੰਮ੍ਰਿਤਸਰ ਦੇ ਨਵੇਂ ਮੇਅਰ ਕਰਮਜੀਤ ਰਿੰਟੂ ਨੇ ਮਨਾ ਲਿਆ।