ਵੇਖੋ ਹਰਿਮੰਦਰ ਸਾਹਿਬ ਵਿਖੇ ਸੇਵਾ ਦੀਆਂ ਖਾਸ ਤਸਵੀਰਾਂ
ਏਬੀਪੀ ਸਾਂਝਾ | 24 Nov 2017 02:05 PM (IST)
1
ਵੇਖੋ ਹਰਿਮੰਦਰ ਸਾਹਿਬ ਵਿਖੇ ਸੇਵਾ ਦੀਆਂ ਖਾਸ ਤਸਵੀਰਾਂ
2
ਹਰਿਮੰਦਰ ਸਾਹਿਬ ਦੀ ਪਰਿਕਰਮਾ ਦੀ ਸਫਾਈ ਹਰ ਰੋਜ਼ ਦੁਪਿਹਰ ਵੇਲੇ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਤੇ ਸੰਗਤਾਂ ਵੱਲੋਂ ਕੀਤੀ ਜਾਂਦੀ ਹੈ।
3
ਦੁਪਿਹਰ ਕਰੀਬ 3 ਵਜੇ ਸੰਗਤਾਂ ਵੱਡੀ ਗਿਣਤੀ ਆਪ ਮੁਹਾਰੇ ਇੱਥੇ ਆ ਕੇ ਗੁਰੂ ਘਰ ਦੀ ਪਰਿਕਰਮਾ ਨੂੰ ਸਾਫ ਕਰਨ ਦੀ ਸੇਵਾ ਨਿਭਾਉਂਦੀਆਂ ਹਨ।
4
ਦੁਪਿਹਰ ਵੇਲੇ ਬੱਚੇ, ਬੀਬੀਆਂ, ਬਜ਼ੁਰਗ ਤੇ ਨੌਜਵਾਨ ਹੱਥਾਂ ਵਿੱਚ ਪਾਣੀ ਦੀਆਂ ਬਾਲਟੀਆਂ ਤੇ ਝਾੜੂ ਫੜ ਕੇ ਸ਼ਰਧਾ ਨਾਲ ਇਹ ਸੇਵਾ ਕਰਦੇ ਦਿਖਾਈ ਦਿੰਦੇ ਹਨ।
5
ਪਵਿੱਤਰ ਸਰੋਵਰ ਵਿੱਚੋਂ ਜਲ ਨਾਲ ਭਰੀਆਂ ਬਾਲਟੀਆਂ ਪਰਿਕਰਮਾ ਦੀ ਸਫਾਈ ਲਈ ਲੈ ਕੇ ਜਾਂਦੇ ਸ਼ਰਧਾਲੂਆਂ ਵੱਲੋਂ ਕੀਤੇ ਜਾਣ ਵਾਲੀ ਇਸ ਸੇਵਾ ਦੀਆਂ ਕੁਝ ਝਲਕੀਆਂ 'ਏਬੀਪੀ ਸਾਂਝਾ' 'ਤੇ। (ਤਸਵੀਰਾਂ: ਰਾਜੀਵ ਸ਼ਰਮਾ)
6
7
8
9