PITEX ਮੇਲਾ- ਪਾਕਿਸਤਾਨੀ ਕਲਾ ਤੇ ਪੋਸ਼ਾਕਾਂ ਨੇ ਕੀਲੇ ਅੰਬਰਸਰੀਏ
ਏਬੀਪੀ ਸਾਂਝਾ | 06 Dec 2018 03:25 PM (IST)
1
2
3
4
ਵੇਖੋ ਪੰਜ ਦਿਨਾਂ ਤਕ ਚੱਲਣ ਵਾਲੇ ਇਸ ਪਾਈਟੈਕਸ ਮੇਲੇ ਦੀਆਂ ਕੁਝ ਹੋਰ ਤਸਵੀਰਾਂ।
5
6
7
ਪਾਈਟੈਕਸ ਮੇਲੇ ਵਿੱਚ 200 ਤੋਂ ਵੱਧ ਪਾਕਿਸਤਾਨੀ ਵਪਾਰੀ ਆਉਣ ਦੇ ਇਛੁੱਕ ਸਨ ਪਰ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਦੇ ਤਲਖ਼ ਰਿਸ਼ਤਿਆਂ ਕਾਰਨ ਸਿਰਫ ਪੰਜ ਪਾਕਿਸਤਾਨੀ ਸਟਾਲ ਹੀ ਲੱਗੇ।
8
ਫਿਰ ਵੀ ਇੱਥੇ ਰੌਣਕ ਦੀ ਕੋਈ ਕਮੀ ਨਹੀਂ ਸੀ। ਲੋਕ ਪਾਕਿਸਤਾਨੀ ਕਾਰੀਗਰਾਂ ਵੱਲੋਂ ਤਿਆਰ ਕੀਤੇ ਕਲਾਕਾਰੀਆਂ ਅਤੇ ਪੋਸ਼ਾਕਾਂ ਨੂੰ ਜੀਅ ਭਰ ਕੇ ਨਿਹਾਰ ਰਹੇ ਸਨ। ਮੇਲੇ ਦੇ ਪਹਿਲੇ ਦਿਨ ਤੋਂ ਹੀ ਖਰੀਦਦਾਰੀਆਂ ਜ਼ੋਰਾਂ ਸ਼ੋਰਾਂ 'ਤੇ ਹੋਣ ਲੱਗੀਆਂ।
9
ਗੁਰੂ ਕੀ ਨਗਰੀ ਵਿੱਚ 13ਵੇਂ ਪਾਈਟੈਕਸ ਮੇਲੇ ਦਾ ਆਗ਼ਾਜ਼ ਹੋ ਗਿਆ ਹੈ। ਪੰਜਾਬ ਦੇ ਕੈਬਨਿਟ ਮੰਤਰੀ ਓ.ਪੀ. ਸੋਨੀ ਨੇ ਇਸ ਮੇਲੇ ਦਾ ਉਦਘਾਟਨ ਕੀਤਾ। ਪਹਿਲਾਂ ਨਵਜੋਤ ਸਿੱਧੂ ਨੇ ਵੀ ਇਸ ਸਮਾਗਮ ਵਿੱਚ ਸ਼ਿਰਕਤ ਕਰਨੀ ਸੀ ਪਰ ਸਿਹਤ ਠੀਕ ਨਾ ਹੋਣ ਕਰਕੇ ਉਹ ਨਹੀਂ ਪੁੱਜੇ।