'ਠੱਗਸ ਆਫ ਹਿੰਦੁਸਤਾਨ' ਦੇ ਵੱਡੇ ਠੱਗ ਆਮਿਰ ਖ਼ਾਨ ਨੇ ਲੁੱਟਿਆ ਮੇਲਾ....!
ਇਸ ਦੇ ਨਾਲ ਹੀ ਆਮਿਰ ਨੇ ਆਪਣੀ ਆਉਣ ਵਾਲੀ ਫ਼ਿਲਮ ਠੱਗਸ ਆਫ ਹਿੰਦੁਸਤਾਨ ਦੇ ਲਈ ਨੋਜ਼ ਪਿੰਸਸਿੰਗ ਕਰਵਾਈ ਹੈ। ਨੱਕ ਦੇ ਨਾਲ-ਨਾਲ ਏਅਰ ਨੇ ਕੰਨਾਂ ਵਿੱਚ ਵਾਲੀਆਂ ਅਤੇ ਵੱਡੇ ਵਾਲਾਂ ਨੂੰ ਸੰਭਾਲਣ ਲਈ ਬੈਂਡ ਵੀ ਲਗਾਇਆ ਹੋਇਆ ਸੀ। ਫ਼ਿਲਮ ਦੇ ਰੋਲ ਲਈ ਵਜ਼ਨ, ਬਾਡੀ ਤੋਂ ਲੈ ਕੇ ਨੋਜ਼ ਪਿਨਜ਼ਿੰਗ ਤੱਕ ਆਮਿਰ ਫ਼ੈਨਸ ਨੂੰ ਖੁਸ਼ ਕਰਨ ਦੀ ਹਰ ਮੁਮਕਿਨ ਕੋਸ਼ਿਸ ਕਰ ਰਹੇ ਹਨ।
ਠੱਗਸ ਆਫ ਹਿੰਦੁਸਤਾਨ ਨਾਲ ਆਮਿਰ ਦਾ ਲੁੱਕ ਕਾਫੀ ਸਮਾਂ ਪਹਿਲਾਂ ਸਾਹਮਣੇ ਆਇਆ ਸੀ। ਆਮਿਰ ਦੇ ਲੁੱਕ ਦੇ ਨਾਲ-ਨਾਲ ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ 'ਤੇ ਇਸ ਫ਼ਿਲਮ ਦੇ ਸੈੱਟ ਦੀਆਂ ਕੁਝ ਤਸਵੀਰਾਂ ਲੀਕ ਹੋ ਗਈਆਂ ਸਨ ਜੋ ਕਾਫੀ ਵਾਇਰਲ ਹੋਈਆਂ।
ਕੈਪਰੀ ਦੇ ਨਾਲ ਚੱਪਲ ਆਮਿਰ ਨੂੰ ਬੇਹੱਦ ਕੈਜ਼ੂਅਲ ਲੁੱਕ ਦੇ ਰਹੇ ਸਨ।
ਆਖਰੀ ਵਾਰ ਆਮਿਰ ਖ਼ਾਨ ਫ਼ਿਲਮ ਸੀਕ੍ਰੇਟ ਸੁਪਰਸਟਾਰ ਵਿੱਚ ਨਜ਼ਰ ਆਏ ਸਨ ਜਿਸ ਵਿੱਚ ਉਨ੍ਹਾਂ ਦੇ ਨਾਲ ਲੀਡ ਰੋਲ ਜ਼ਾਇਰਾ ਵਸੀਮ ਨੇ ਨਿਭਾਇਆ ਸੀ।
ਆਮਿਰ ਜਲਦ ਹੀ ਫ਼ਿਲਮ ਠੱਗਸ ਆਫ ਹਿੰਦੁਸਤਾਨ ਵਿੱਚ ਨਜ਼ਰ ਵਾਲੇ ਹਨ। ਇਸ ਫ਼ਿਲਮ ਵਿੱਚ ਉਨ੍ਹਾਂ ਦੇ ਨਾਲ ਅਮਿਤਾਭ ਬੱਚਨ ਵੀ ਦਿਖਾਈ ਦੇਣਗੇ।
ਫੈਨਸ ਦਾ ਧੰਨਵਾਦ ਕਰਦੇ ਹੋਏ ਆਮਿਰ।
ਇਸ ਦੌਰਾਨ ਆਮਿਰ ਨੇ ਗ੍ਰੇਅ ਕੈਪਰੀ ਅਤੇ ਲਾਲ ਰੰਗ ਦੀ ਟੀ ਸ਼ਰਟ ਪਾਈ ਹੋਈ ਸੀ।
ਮਿਸਟਰ ਪ੍ਰਫੈਸ਼ਨਿਸਟ ਆਮਿਰ ਖ਼ਾਨ ਮੁੰਬਈ ਦੇ ਬਾਂਦਰਾ ਵਿੱਚ ਇੱਕ ਸਪਾ ਦੇ ਬਾਹਰ ਦਿਖਾਈ ਦਿੱਤੇ, ਜਿੱਥੇ ਉਨ੍ਹਾਂ ਨੇ ਫੋਟੋਗ੍ਰਾਫਰਸ ਨੂੰ ਕਾਫੀ ਮੁਸਕਰਾਹਟ ਦੇ ਨਾਲ ਪੋਜ਼ ਦਿੱਤੇ।
ਕੈਮਰਿਆਂ ਨੂੰ ਬੇਹੱਦ ਕਿਊਟ ਸਮਾਈਲ ਦਿੰਦੇ ਹੋਏ ਆਮਿਰ। ਇਸ ਦੌਰਾਨ ਆਮਿਰ ਦੇ ਬਾਡੀਗਾਰਡ ਵੀ ਉਨ੍ਹਾਂ ਦੇ ਨਾਲ ਸਨ।