Zodiac Sign: ਇਨ੍ਹਾਂ 3 ਰਾਸ਼ੀਫਲ ਵਾਲਿਆਂ ਦਾ ਗੋਲਡਨ ਟਾਈਮ ਸ਼ੁਰੂ, ਕਾਰੋਬਾਰ-ਨਿਵੇਸ਼ 'ਚ ਮਿਲੇਗਾ ਦੁੱਗਣਾ ਲਾਭ; ਖੁਸ਼ੀਆਂ ਨਾਲ ਭਰੇਗਾ ਵਿਆਹੁਤਾ ਜੀਵਨ...
Zodiac Sign: ਜੋਤਿਸ਼ ਸ਼ਾਸਤਰ ਅਨੁਸਾਰ ਆਉਣ ਵਾਲਾ ਸਮਾਂ ਕਈ ਰਾਸ਼ੀਫਲ ਵਾਲਿਆਂ ਲਈ ਖਾਸ ਰਹਿਣ ਵਾਲਾ ਹੈ। ਦੱਸ ਦੇਈਏ ਕਿ ਮਈ ਮਹੀਨੇ ਦੇ ਆਖਰੀ ਦਿਨ ਕਾਫੀ ਜਾਤਕਾਂ ਲਈ ਖਾਸ ਰਹਿਣ ਵਾਲੇ ਹਨ। ਦਰਅਸਲ, ਐਤਵਾਰ...

Zodiac Sign: ਜੋਤਿਸ਼ ਸ਼ਾਸਤਰ ਅਨੁਸਾਰ ਆਉਣ ਵਾਲਾ ਸਮਾਂ ਕਈ ਰਾਸ਼ੀਫਲ ਵਾਲਿਆਂ ਲਈ ਖਾਸ ਰਹਿਣ ਵਾਲਾ ਹੈ। ਦੱਸ ਦੇਈਏ ਕਿ ਮਈ ਮਹੀਨੇ ਦੇ ਆਖਰੀ ਦਿਨ ਕਾਫੀ ਜਾਤਕਾਂ ਲਈ ਖਾਸ ਰਹਿਣ ਵਾਲੇ ਹਨ। ਦਰਅਸਲ, ਐਤਵਾਰ, 17 ਮਈ 2026 ਨੂੰ ਦੁਪਹਿਰ 3:49 ਵਜੇ ਸ਼ਨੀ ਦੇਵ ਨੇ ਉੱਤਰਾਭਾਦਰਪਦ ਨਕਸ਼ਤਰ ਤੋਂ ਨਿਕਲ ਕੇ ਰੇਵਤੀ ਨਕਸ਼ਤਰ ਵਿੱਚ ਗੋਚਰ ਕੀਤਾ ਹੈ। ਸ਼ਨੀ ਦੇਵ ਨੂੰ ਕਰਮ-ਨਿਆਏ ਦਾ ਦਾਤਾ ਮੰਨਿਆ ਜਾਂਦਾ ਹੈ ਅਤੇ ਉਨ੍ਹਾਂ ਦੀ ਚਾਲ ਵਿੱਚ ਬਦਲਾਅ ਹਰ ਕਿਸੇ ਦੇ ਜੀਵਨ 'ਤੇ ਡੂੰਘਾ ਪ੍ਰਭਾਵ ਪਾਉਂਦਾ ਹੈ। ਲਗਭਗ 4 ਮਹੀਨਿਆਂ ਬਾਅਦ ਹੋਈ ਇਸ ਵੱਡੀ ਜੋਤਿਸ਼ ਘਟਨਾ ਨਾਲ ਕੁਝ ਖਾਸ ਰਾਸ਼ੀਆਂ ਦੇ 'ਬੁਰੇ ਦਿਨ' ਖਤਮ ਹੋਣ ਜਾ ਰਹੇ ਹਨ। ਇੱਥੇ ਜਾਣੋ ਕਿਹੜੇ 3 ਰਾਸ਼ੀ ਵਾਲਿਆਂ ਦੀ ਕਿਸਮਤ ਚਮਕੇਗੀ...
ਮੇਖ ਰਾਸ਼ੀ
ਇਨ੍ਹਾਂ ਲੋਕਾਂ ਦੀ ਆਰਥਿਕ ਸਥਿਤੀ ਮਜ਼ਬੂਤ ਹੋਵੇਗੀ ਅਤੇ ਯਾਤਰਾ 'ਤੇ ਜਾਣ ਦੇ ਸ਼ੁਭ ਯੋਗ ਬਣਨਗੇ। ਸਿਹਤ ਵਿੱਚ ਸੁਧਾਰ ਹੋਵੇਗਾ ਅਤੇ ਵਿਆਹੁਤਾ ਜੀਵਨ ਵਿੱਚ ਖੁਸ਼ੀ ਤੇ ਸੰਤੁਸ਼ਟੀ ਰਹੇਗੀ।
ਧਨੁ ਰਾਸ਼ੀ
ਲੰਬੇ ਸਮੇਂ ਤੋਂ ਰੁਕੇ ਹੋਏ ਕੰਮ ਹੁਣ ਪੂਰੇ ਹੋਣਗੇ। ਕਾਰੋਬਾਰ ਵਿੱਚ ਨਵੇਂ ਸਾਂਝੇਦਾਰ ਮਿਲਣਗੇ ਅਤੇ ਜੇਕਰ ਘਰ ਵਿੱਚ ਪੈਸੇ ਦੀ ਕੋਈ ਪਰੇਸ਼ਾਨੀ ਚੱਲ ਰਹੀ ਹੈ, ਤਾਂ ਉਹ ਵੀ ਦੂਰ ਹੋ ਜਾਵੇਗੀ।
ਮਕਰ ਰਾਸ਼ੀ
ਪੁਰਾਣੇ ਮਤਭੇਦਾਂ ਦਾ ਹੱਲ ਮਿਲੇਗਾ ਅਤੇ ਮਾਨਸਿਕ ਸ਼ਾਂਤੀ ਮਿਲੇਗੀ। ਨਵੀਂ ਨੌਕਰੀ ਲਈ ਅਪਲਾਈ ਕਰਨ ਵਾਲਿਆਂ ਨੂੰ ਸਫਲਤਾ ਮਿਲੇਗੀ ਅਤੇ ਆਉਣ ਵਾਲੇ ਦਿਨਾਂ ਵਿੱਚ ਸੰਪੱਤੀ ਵੇਚਣ ਨਾਲ ਚੰਗਾ ਲਾਭ ਹੋ ਸਕਦਾ ਹੈ।
ਦੱਸ ਦੇਈਏ ਕਿ ਇਹ ਜਾਣਕਾਰੀ ਜੋਤਿਸ਼ ਸ਼ਾਸਤਰ 'ਤੇ ਅਧਾਰਤ ਹੈ। ਸ਼ਨੀ ਦੇ ਇਸ ਰਾਸ਼ੀ ਪਰਿਵਰਤਨ ਨਾਲ ਲੋਕਾਂ ਦੇ ਜੀਵਨ ਦੇ ਕਈ ਪਹਿਲੂਆਂ ਵਿੱਚ ਵੱਡੇ ਬਦਲਾਅ ਦੇਖਣ ਨੂੰ ਮਿਲ ਸਕਦੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
Before You Go
ਪਾਣੀ ਨਿਕਲ ਬਾਅਦ ਹੁਣ, ਬਿਮਾਰੀਆਂ ਵਧਣ ਦਾ ਖ਼ਦਸ਼ਾ
ਟ੍ਰੈਂਡਿੰਗ ਟੌਪਿਕ



















