Weekly Tarot Card Rashifal 20- 26 November 2023 : ਆਉਣ ਵਾਲੇ ਹਫਤੇ ਵਿੱਚ, ਮੇਖ ਰਾਸ਼ੀ ਵਾਲੇ ਬੱਚਿਆਂ ਨੂੰ ਵਿਵਾਦਾਂ ਤੋਂ ਬਚਣਾ ਚਾਹੀਦਾ ਹੈ, ਮਿਥੁਨ ਰਾਸ਼ੀ ਦੇ ਆਪਣੇ ਸਾਥੀ ਲਈ ਸਮਾਂ ਕੱਢੋ। ਸਾਨੂੰ ਦੱਸੋ ਕਿ ਤੁਹਾਡਾ ਹਫ਼ਤਾ ਕਿਹੋ ਜਿਹਾ ਰਹੇਗਾ। ਸ਼ੁੱਭ ਨਤੀਜੇ ਪ੍ਰਾਪਤ ਕਰਨ ਲਈ, ਲੱਕੀ ਕਲਰ, ਟਿਪ ਆਫ ਦਿ ਵੀਕ, ਲੱਕੀ ਨੰਬਰ ਅਤੇ ਲੱਕੀ ਡੇਅ ਨੂੰ ਫਾਲੋ ਕਰਨਾ ਨਾ ਭੁੱਲੋ।

1. ਮੇਖ ਰਾਸ਼ੀ 21 ਮਾਰਚ -19 ਅਪ੍ਰੈਲ ਇਸ ਹਫਤੇ ਤੁਹਾਡਾ ਲੱਕੀ ਕਰਲ ਹੈ ਲਾਲ, ਲੱਕੀ ਨੰਬਰ 2 ਹੈ, ਲੱਕੀ ਡੇ ਹੈ ਸ਼ੁੱਕਰਵਾਰ ਅਤੇ ਟਿਪ ਆਫ ਦਿ ਵੀਕ - ਆਪਣੀ ਸੋਚ ਨੂੰ ਸਕਾਰਾਤਮਕ ਰੱਖਦੇ ਹੋਏ ਅੱਗੇ ਵਧੋ, ਬੱਚਿਆਂ ਨਾਲ ਵਿਵਾਦਾਂ ਤੋਂ ਬਚੋ।

2. ਵਰਸ਼ਭਾ ਰਾਸ਼ੀ (Taurus), 20 ਅਪ੍ਰੈਲ-20 ਮਈਇਸ ਹਫਤੇ ਤੁਹਾਡਾ ਲੱਕੀ ਕਰਲ ਹੈ ਨੀਲਾ, ਲੱਕੀ ਨੰਬਰ 9 ਹੈ, ਲੱਕੀ ਡੇ ਹੈ ਸ਼ਨੀਵਾਰ ਅਤੇ ਟਿਪ ਆਫ ਦਿ ਵੀਕ - ਆਪਣੇ ਕੰਮ ਨੂੰ ਅਧੂਰਾ ਨਾ ਛੱਡੋ ਅਤੇ ਨਾ ਹੀ ਜਲਦਬਾਜ਼ੀ ਵਿੱਚ ਕੋਈ ਫ਼ੈਸਲਾ ਲਓ। 

3. ਮਿਥੁਨ (Gemini), 21 ਮਈ-20 ਜੂਨਇਸ ਹਫਤੇ ਤੁਹਾਡਾ ਲੱਕੀ ਕਰਲ ਹੈ ਪੀਲਾ, ਲੱਕੀ ਨੰਬਰ 9 ਹੈ, ਲੱਕੀ ਡੇ ਹੈ ਸ਼ੁੱਕਰਵਾਰ ਅਤੇ ਟਿਪ ਆਫ ਦਿ ਵੀਕ -ਖਰਚਿਆਂ ਉੱਤੇ ਕੰਟਰੋਲ ਰੱਖੋ ਤੇ ਪਾਟਨਰ ਲਈ ਸਮਾਂ ਕੱਢੋ। 

4. ਕਰਕ, 21 ਜੂਨ-22 ਜੁਲਾਈਇਸ ਹਫਤੇ ਤੁਹਾਡਾ ਲੱਕੀ ਕਰਲ ਹੈ ਚਿੱਟਾ, ਲੱਕੀ ਨੰਬਰ 2 ਹੈ, ਲੱਕੀ ਡੇ ਹੈ ਸੋਮਵਾਰ ਅਤੇ ਟਿਪ ਆਫ ਦਿ ਵੀਕ - ਕਿਸੇ ਹੂਨਰਮੰਦ ਵਿਅਕਤੀ ਦੀ ਸਲਾਹ ਨਾਲ ਮਦਦ ਮਿਲੇਗੀ

5. ਸਿੰਘ, 23 ਜੁਲਾਈ-22 ਅਗਸਤ

ਇਸ ਹਫਤੇ ਤੁਹਾਡਾ ਲੱਕੀ ਕਰਲ ਹੈ ਪਰਪਲ, ਲੱਕੀ ਨੰਬਰ 7 ਹੈ, ਲੱਕੀ ਡੇ ਹੈ ਸ਼ਨੀਵਾਰ ਅਤੇ ਟਿਪ ਆਫ ਦਿ ਵੀਕ - ਆਪਣੀ ਸੋਚ ਨੂੰ ਸਕਾਰਾਤਮਕ ਰੱਖੋ, ਓਵਰਥਿੰਕਿੰਗ ਤੋਂ ਬਚੋ, ਕਿਸੇ ਨੂੰ ਜੱਜ ਨਾ ਕਰੋ। 

6. ਕੰਨਿਆ, 23 ਅਗਸਤ-22 ਸਤੰਬਰਇਸ ਹਫਤੇ ਤੁਹਾਡਾ ਲੱਕੀ ਕਰਲ ਹੈ ਬਲੈਕ, ਲੱਕੀ ਨੰਬਰ 5 ਹੈ, ਲੱਕੀ ਡੇ ਹੈ ਮੰਗਲਵਾਰ ਅਤੇ ਟਿਪ ਆਫ ਦਿ ਵੀਕ - ਆਪਣੇ ਆਪ ਉੱਤੇ ਵਿਸ਼ਵਾਸ਼ ਰੱਖਦੇ ਹੋਏ ਅੱਗੇ ਵੱਧੋ, ਹਾਈਡ੍ਰੇਟੇਡ ਰਹੋ। 

7. ਤੁਲਾ, 23 ਸਤੰਬਰ-22 ਅਕਤੂਬਰਇਸ ਹਫਤੇ ਤੁਹਾਡਾ ਲੱਕੀ ਕਰਲ ਹੈ ਸੰਤਰੀ, ਲੱਕੀ ਨੰਬਰ 3 ਹੈ, ਲੱਕੀ ਡੇ ਹੈ ਮੰਗਲਵਾਰ ਅਤੇ ਟਿਪ ਆਫ ਦਿ ਵੀਕ - ਧਨ ਲਾਭ ਹੋਵੇਗਾ, ਸੂਰਜ ਭਗਵਾਨ ਨੂੰ ਜਲ ਜ਼ਰੂਰ ਅਰਪਿਤ ਕਰੋ। 

 8. ਵਰਿਸ਼ਚਿਕ, ਅਕਤੂਬਰ 23-ਨਵੰਬਰ 21ਇਸ ਹਫਤੇ ਤੁਹਾਡਾ ਲੱਕੀ ਕਰਲ ਹੈ ਚਿੱਟਾ, ਲੱਕੀ ਨੰਬਰ 1 ਹੈ, ਲੱਕੀ ਡੇ ਹੈ ਬੁੱਧਵਾਰ ਅਤੇ ਟਿਪ ਆਫ ਦਿ ਵੀਕ -ਨਵੀਂ ਸ਼ੁਰੂਆਤ ਕਰਨ ਦੀ ਕੋਸ਼ਿਸ਼ ਕਰੋ, ਆਪਣੇ ਸਮੇਂ ਵਿੱਚ ਬਹਿਤਰ ਹਾਲਾਤ ਬਣਨਗੇ।

9. ਧਨੁ, 22 ਨਵੰਬਰ-21 ਦਸੰਬਰਇਸ ਹਫਤੇ ਤੁਹਾਡਾ ਲੱਕੀ ਕਰਲ ਹੈ ਰੇਡ, ਲੱਕੀ ਨੰਬਰ 5 ਹੈ, ਲੱਕੀ ਡੇ ਹੈ ਸ਼ਨੀਵਾਰ ਅਤੇ ਟਿਪ ਆਫ ਦਿ ਵੀਕ- ਆਪਣੇ ਤੇ ਆਪਣੇ ਪਾਰਟਨਰ ਨੂੰ ਨਜ਼ਰ ਦੋਸ਼ ਤੋਂ ਬਚਾਉਣ ਦੀ ਜ਼ਰੂਰਤ ਹੈ।

10. ਮਕਰ, 22 ਦਸੰਬਰ-19 ਜਨਵਰੀਇਸ ਹਫਤੇ ਤੁਹਾਡਾ ਲੱਕੀ ਕਰਲ ਹੈ ਨੀਲਾ, ਲੱਕੀ ਨੰਬਰ 9 ਹੈ, ਲੱਕੀ ਡੇ ਹੈ ਮੰਗਲਵਾਰ ਅਤੇ ਟਿਪ ਆਫ ਦਿ ਵੀਕ - ਆਸ-ਪਾਸ ਦੇ ਲੋਕਾਂ ਤੋਂ ਸਾਵਧਾਨ ਰਹੋ, ਹਰੇਕ ਉੱਤੇ ਵਿਸ਼ਵਾਸ ਨਾ ਕਰੋ।

11. ਕੁੰਭ, 20 ਜਨਵਰੀ-ਫਰਵਰੀ 18ਇਸ ਹਫਤੇ ਤੁਹਾਡਾ ਲੱਕੀ ਕਰਲ ਹੈ ਹਰਾ, ਲੱਕੀ ਨੰਬਰ 1 ਹੈ, ਲੱਕੀ ਡੇ ਹੈ ਵੀਰਵਾਰ ਅਤੇ ਟਿਪ ਆਫ ਦਿ ਵੀਕ - ਆਪਣੀ ਸੋਚ ਨੂੰ ਸਕਾਰਾਤਮਕ ਰੱਖੋ, ਬੇਵਜ੍ਹਾ ਦੇ ਤਣਾਅ ਤੋਂ ਦੂਰ ਰਹੋ।

12. ਮੀਨ, 19 ਫਰਵਰੀ-20 ਮਾਰਚਇਸ ਹਫਤੇ ਤੁਹਾਡਾ ਲੱਕੀ ਕਰਲ ਹੈ ਚਿੱਟਾ, ਲੱਕੀ ਨੰਬਰ 5 ਹੈ, ਲੱਕੀ ਡੇ ਹੈ ਬੁੱਧਵਾਰ ਅਤੇ ਟਿਪ ਆਫ ਦਿ ਵੀਕ - ਡਿਵਾਈਨ ਪ੍ਰੋਟੈਕਸ਼ਨ ਮਿਲੇਗੀ, ਯਾਤਰਾ ਦੇ ਯੋਗ ਬਣ ਰਹੇ ਹਨ।