ਪੜਚੋਲ ਕਰੋ

Airbags Mandatory: 1 ਅਕਤੂਬਰ 2023 ਤੋਂ ਯਾਤਰੀ ਵਾਹਨਾਂ 'ਚ 6 ਏਅਰਬੈਗ ਦਾ ਨਿਯਮ ਹੋਵੇਗਾ ਲਾਗੂ, ਨਿਤਿਨ ਗਡਕਰੀ ਨੇ ਕੀਤਾ ਐਲਾਨ

Mandatory Six Airbags Rule: 1 ਅਕਤੂਬਰ, 2023 ਤੋਂ ਯਾਤਰੀ ਕਾਰਾਂ ਵਿੱਚ 6 ਏਅਰਬੈਗ ਨਿਯਮ ਲਾਗੂ ਕੀਤਾ ਜਾਵੇਗਾ। ਸੜਕ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਇਹ ਜਾਣਕਾਰੀ ਦਿੱਤੀ ਹੈ।

6 Airbags Mandatory: 1 ਅਕਤੂਬਰ, 2023 ਤੋਂ ਯਾਤਰੀ ਕਾਰਾਂ ਵਿੱਚ 6 ਏਅਰਬੈਗ ਨਿਯਮ ਲਾਗੂ ਕੀਤਾ ਜਾਵੇਗਾ। ਸੜਕ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਆਟੋ ਇੰਡਸਟਰੀ ਸਪਲਾਈ ਚੇਨ ਦੀ ਸਮੱਸਿਆ ਦਾ ਸਾਹਮਣਾ ਕਰ ਰਹੀ ਹੈ। ਇਸ ਕਾਰਨ ਇਹ ਫੈਸਲਾ ਲਿਆ ਗਿਆ ਹੈ ਕਿ ਯਾਤਰੀ ਵਾਹਨਾਂ ਵਿੱਚ 6 ਏਅਰਬੈਗ ਲਾਜ਼ਮੀ ਕਰਨ ਦਾ ਫੈਸਲਾ 1 ਅਕਤੂਬਰ, 2023 ਤੋਂ ਲਾਗੂ ਕੀਤਾ ਜਾਵੇਗਾ। ਇਸ ਸਾਲ ਦੇ ਸ਼ੁਰੂ ਵਿੱਚ, ਸੜਕ ਆਵਾਜਾਈ ਮੰਤਰਾਲੇ ਨੇ 1 ਅਕਤੂਬਰ, 2022 ਤੋਂ 6 ਏਅਰਬੈਗ ਲਾਜ਼ਮੀ ਕਰਨ ਦਾ ਪ੍ਰਸਤਾਵ ਦਿੱਤਾ ਸੀ।

ਟਵੀਟ ਕਰਕੇ ਇਸ ਫੈਸਲੇ ਦੀ ਜਾਣਕਾਰੀ ਦਿੰਦੇ ਹੋਏ ਨਿਤਿਨ ਗਡਕਰੀ ਨੇ ਲਿਖਿਆ ਕਿ ਆਟੋ ਉਦਯੋਗ ਨੂੰ ਦਰਪੇਸ਼ ਗਲੋਬਲ ਸਪਲਾਈ ਚੇਨ ਸਮੱਸਿਆਵਾਂ ਅਤੇ ਇਸਦੀ ਮੈਕਰੋ-ਆਰਥਿਕ ਸਥਿਤੀ ਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ ਕਿ ਯਾਤਰੀ ਵਾਹਨਾਂ ਲਈ 6 ਏਅਰਬੈਗਸ ਦਾ ਨਿਯਮ 1 ਅਕਤੂਬਰ 2023 ਤੋਂ ਲਾਜ਼ਮੀ ਕੀਤਾ ਜਾਵੇਗਾ।

ਸੜਕ ਟਰਾਂਸਪੋਰਟ ਮੰਤਰੀ ਨੇ ਅੱਗੇ ਟਵੀਟ ਕੀਤਾ ਅਤੇ ਲਿਖਿਆ ਕਿ ਕਿਸੇ ਵੀ ਯਾਤਰੀ ਵਾਹਨ ਵਿੱਚ ਯਾਤਰਾ ਕਰਨ ਵਾਲੇ ਸਾਰੇ ਯਾਤਰੀਆਂ ਦੀ ਸੁਰੱਖਿਆ ਸਭ ਤੋਂ ਉੱਚੀ ਤਰਜੀਹ ਹੈ, ਭਾਵੇਂ ਕੀਮਤ ਅਤੇ ਰੂਪ ਕੁਝ ਵੀ ਹੋਵੇ। 

ਦਰਅਸਲ, ਭਾਰਤੀ ਸੜਕਾਂ 'ਤੇ ਚੱਲਣ ਵਾਲੇ ਲੱਖਾਂ ਵਾਹਨਾਂ ਵਿਚੋਂ, ਸਿਰਫ ਕੁਝ ਚੋਣਵੀਆਂ ਕਾਰਾਂ ਨੂੰ 6 ਏਅਰਬੈਗ ਦੀ ਸਹੂਲਤ ਮਿਲ ਰਹੀ ਹੈ। ਦੇਸ਼ 'ਚ 10 ਫੀਸਦੀ ਤੋਂ ਵੀ ਘੱਟ ਕਾਰਾਂ 6 ਏਅਰਬੈਗ ਫੀਚਰ ਨਾਲ ਲੈਸ ਹਨ। ਕਿਸੇ ਵੀ ਯਾਤਰੀ ਵਾਹਨ ਵਿੱਚ ਏਅਰਬੈਗ ਨੂੰ ਸਭ ਤੋਂ ਮਹੱਤਵਪੂਰਨ ਸੁਰੱਖਿਆ ਵਿਸ਼ੇਸ਼ਤਾਵਾਂ ਵਿੱਚੋਂ ਇੱਕ ਵਜੋਂ ਦੇਖਿਆ ਜਾਂਦਾ ਹੈ। ਅਤੇ 6 ਏਅਰਬੈਗ ਦੀ ਸਹੂਲਤ ਮਹਿੰਗੇ ਵਾਹਨਾਂ ਵਿੱਚ ਹੀ ਮਿਲਦੀ ਹੈ। ਇਹ ਵੀ ਪੜ੍ਹੋ:

ਇਹ ਵੀ ਪੜ੍ਹੋ: SC Grants Abortion Right: ਪਤੀ ਦੀ ਜ਼ਬਰਦਸਤੀ ਨਾਲ ਗਰਭਵਤੀ ਹੋਈ ਪਤਨੀ ਵੀ ਕਰਵਾ ਸਕੇਗੀ ਗਰਭਪਾਤ, MTP ਐਕਟ 'ਤੇ SC ਦੇ ਹੁਕਮਾਂ ਦੀਆਂ 10 ਵੱਡੀਆਂ ਗੱਲਾਂ

Gold Smuggling: ਅੰਮ੍ਰਿਤਸਰ ਕੌਮਾਂਤਰੀ ਏਅਰਪੋਰਟ 'ਤੇ ਵਧੀ ਸੋਨੇ ਦੀ ਸਮਗਲਿੰਗ, ਤਸਕਰਾਂ ਨੇ ਲੱਭੇ ਕਮਾਲ ਦੇ ਢੰਗ

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

Car loan Information:
Calculate Car Loan EMI

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: CM ਭਗਵੰਤ ਮਾਨ ਨੇ ਖਿੱਚੀ ਤਿਆਰੀ; ਆਪ ਵਿਧਾਇਕਾਂ ਨਾਲ ਬੈਠ ਕੇ ਬਣਾਉਣਗੇ ਨਵੀਂ ਰਣਨੀਤੀ, 31 ਤੱਕ ਦਿੱਲੀ 'ਚ ਹੀ ਰਹਿਣਗੇ
Punjab News: CM ਭਗਵੰਤ ਮਾਨ ਨੇ ਖਿੱਚੀ ਤਿਆਰੀ; ਆਪ ਵਿਧਾਇਕਾਂ ਨਾਲ ਬੈਠ ਕੇ ਬਣਾਉਣਗੇ ਨਵੀਂ ਰਣਨੀਤੀ, 31 ਤੱਕ ਦਿੱਲੀ 'ਚ ਹੀ ਰਹਿਣਗੇ
ਅਮਰੀਕਾ 'ਚ ਖੁੱਲ੍ਹਣ ਵਾਲਾ ਹੈ H-1B ਵੀਜ਼ਿਆਂ ਦਾ ਪਿਟਾਰਾ, ਭਾਰਤੀਆਂ ਨੂੰ ਹੋਵੇਗਾ ਫਾਇਦਾ ?
ਅਮਰੀਕਾ 'ਚ ਖੁੱਲ੍ਹਣ ਵਾਲਾ ਹੈ H-1B ਵੀਜ਼ਿਆਂ ਦਾ ਪਿਟਾਰਾ, ਭਾਰਤੀਆਂ ਨੂੰ ਹੋਵੇਗਾ ਫਾਇਦਾ ?
ਕੀ ਤੁਸੀਂ ਜਾਣਦੇ ਹੋ ਕਿ ਇਹ ਔਰਤ ਖੂਨ ਮਿਲਾ ਕੇ ਪੀਂਦੀ ਹੈ ਕੌਫੀ ?
ਕੀ ਤੁਸੀਂ ਜਾਣਦੇ ਹੋ ਕਿ ਇਹ ਔਰਤ ਖੂਨ ਮਿਲਾ ਕੇ ਪੀਂਦੀ ਹੈ ਕੌਫੀ ?
Tax Saving Tips: 31 ਮਾਰਚ ਤੋਂ ਪਹਿਲਾਂ ਟੈਕਸ ਛੋਟ ਆਖਰੀ ਮੌਕਾ, ਹੁਣੇ ਇਸ ਦਾ ਲੈ ਸਕਦੇ ਹੋ ਫਾਇਦਾ
Tax Saving Tips: 31 ਮਾਰਚ ਤੋਂ ਪਹਿਲਾਂ ਟੈਕਸ ਛੋਟ ਆਖਰੀ ਮੌਕਾ, ਹੁਣੇ ਇਸ ਦਾ ਲੈ ਸਕਦੇ ਹੋ ਫਾਇਦਾ
Advertisement
for smartphones
and tablets

ਵੀਡੀਓਜ਼

Firozpur Snatching incident|ਸੜਕਾਂ 'ਤੇ ਵੀ ਸੁਰੱਖਿਅਤ ਨਹੀਂ ਬਜ਼ੁਰਗ, ਲੁੱਟ ਦੀ ਘਟਨਾ ਦੀਆਂ CCTV ਤਸਵੀਰਾਂਅਕਸ਼ੇ ਨੇ ਖੋਲਿਆ ਟਾਇਗਰ ਦਿਸ਼ਾ ਦਾ ਰਾਜ਼Transgenders ਨੂੰ ਸਾਡੀ ਸਪੋਰਟ ਦੀ ਲੋੜ : ਆਯੂਸ਼ਮਾਨ ਖੁਰਾਨਾMukatsar Road Accident| ਜੰਮੂ ਦੇ ਰਾਮਬਨ ਜ਼ਿਲ੍ਹੇ 'ਚ ਗੱਡੀ ਡਿੱਗੀ ਖਾਈ 'ਚ,10 ਦੀ ਮੌ+ਤ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: CM ਭਗਵੰਤ ਮਾਨ ਨੇ ਖਿੱਚੀ ਤਿਆਰੀ; ਆਪ ਵਿਧਾਇਕਾਂ ਨਾਲ ਬੈਠ ਕੇ ਬਣਾਉਣਗੇ ਨਵੀਂ ਰਣਨੀਤੀ, 31 ਤੱਕ ਦਿੱਲੀ 'ਚ ਹੀ ਰਹਿਣਗੇ
Punjab News: CM ਭਗਵੰਤ ਮਾਨ ਨੇ ਖਿੱਚੀ ਤਿਆਰੀ; ਆਪ ਵਿਧਾਇਕਾਂ ਨਾਲ ਬੈਠ ਕੇ ਬਣਾਉਣਗੇ ਨਵੀਂ ਰਣਨੀਤੀ, 31 ਤੱਕ ਦਿੱਲੀ 'ਚ ਹੀ ਰਹਿਣਗੇ
ਅਮਰੀਕਾ 'ਚ ਖੁੱਲ੍ਹਣ ਵਾਲਾ ਹੈ H-1B ਵੀਜ਼ਿਆਂ ਦਾ ਪਿਟਾਰਾ, ਭਾਰਤੀਆਂ ਨੂੰ ਹੋਵੇਗਾ ਫਾਇਦਾ ?
ਅਮਰੀਕਾ 'ਚ ਖੁੱਲ੍ਹਣ ਵਾਲਾ ਹੈ H-1B ਵੀਜ਼ਿਆਂ ਦਾ ਪਿਟਾਰਾ, ਭਾਰਤੀਆਂ ਨੂੰ ਹੋਵੇਗਾ ਫਾਇਦਾ ?
ਕੀ ਤੁਸੀਂ ਜਾਣਦੇ ਹੋ ਕਿ ਇਹ ਔਰਤ ਖੂਨ ਮਿਲਾ ਕੇ ਪੀਂਦੀ ਹੈ ਕੌਫੀ ?
ਕੀ ਤੁਸੀਂ ਜਾਣਦੇ ਹੋ ਕਿ ਇਹ ਔਰਤ ਖੂਨ ਮਿਲਾ ਕੇ ਪੀਂਦੀ ਹੈ ਕੌਫੀ ?
Tax Saving Tips: 31 ਮਾਰਚ ਤੋਂ ਪਹਿਲਾਂ ਟੈਕਸ ਛੋਟ ਆਖਰੀ ਮੌਕਾ, ਹੁਣੇ ਇਸ ਦਾ ਲੈ ਸਕਦੇ ਹੋ ਫਾਇਦਾ
Tax Saving Tips: 31 ਮਾਰਚ ਤੋਂ ਪਹਿਲਾਂ ਟੈਕਸ ਛੋਟ ਆਖਰੀ ਮੌਕਾ, ਹੁਣੇ ਇਸ ਦਾ ਲੈ ਸਕਦੇ ਹੋ ਫਾਇਦਾ
Congress Income Tax Notice: ਕਾਂਗਰਸ ਨੂੰ ਮੁੜ ਇਨਕਮ ਟੈਕਸ ਦਾ ਨੋਟਿਸ, ਲਾਇਆ 1700 ਕਰੋੜ ਦਾ ਜੁਰਮਾਨਾ, ਜਾਣੋ ਪੂਰਾ ਮਾਮਲਾ
Congress Income Tax Notice: ਕਾਂਗਰਸ ਨੂੰ ਮੁੜ ਇਨਕਮ ਟੈਕਸ ਦਾ ਨੋਟਿਸ, ਲਾਇਆ 1700 ਕਰੋੜ ਦਾ ਜੁਰਮਾਨਾ, ਜਾਣੋ ਪੂਰਾ ਮਾਮਲਾ
Road Accident in Jammu-Kashmir: ਜੰਮੂ-ਸ਼੍ਰੀਨਗਰ  ਹਾਈਵੇ 'ਤੇ ਭਿਆਨਕ ਹਾਦਸਾ, ਖੱਡ 'ਚ ਡਿੱਗੀ ਯਾਤਰੀਆਂ ਨੂੰ ਲੈ ਕੇ ਜਾ ਰਹੀ ਕੈਬ, 10 ਦੀ ਮੌਤ
Road Accident in Jammu-Kashmir: ਜੰਮੂ-ਸ਼੍ਰੀਨਗਰ ਹਾਈਵੇ 'ਤੇ ਭਿਆਨਕ ਹਾਦਸਾ, ਖੱਡ 'ਚ ਡਿੱਗੀ ਯਾਤਰੀਆਂ ਨੂੰ ਲੈ ਕੇ ਜਾ ਰਹੀ ਕੈਬ, 10 ਦੀ ਮੌਤ
Viral News: ਮਸ਼ੂਕ ਦੇ ਪਿੰਡ ਹੋਲੀ ਖੇਡਣ ਗਏ ਪ੍ਰੇਮੀ ਨੂੰ ਲੋਕਾਂ 'ਰੰਗੇ ਹੱਥੀਂ' ਫੜਿਆ, ਫੇਰ ਜੋ ਹੋਇਆ...
Viral News: ਮਸ਼ੂਕ ਦੇ ਪਿੰਡ ਹੋਲੀ ਖੇਡਣ ਗਏ ਪ੍ਰੇਮੀ ਨੂੰ ਲੋਕਾਂ 'ਰੰਗੇ ਹੱਥੀਂ' ਫੜਿਆ, ਫੇਰ ਜੋ ਹੋਇਆ...
Watch: ਆਊਟ ਹੋਣ ਤੋਂ ਬਾਅਦ ਗੁੱਸੇ 'ਚ ਭੜਕ ਉੱਠੇ ਰਿਸ਼ਭ ਪੰਤ, ਕ੍ਰਿਕਟਰ ਨੇ ਕੰਧ 'ਤੇ ਮਾਰਿਆ ਬੱਲਾ, ਵੀਡੀਓ ਵਾਇਰਲ
Watch: ਆਊਟ ਹੋਣ ਤੋਂ ਬਾਅਦ ਗੁੱਸੇ 'ਚ ਭੜਕ ਉੱਠੇ ਰਿਸ਼ਭ ਪੰਤ, ਕ੍ਰਿਕਟਰ ਨੇ ਕੰਧ 'ਤੇ ਮਾਰਿਆ ਬੱਲਾ, ਵੀਡੀਓ ਵਾਇਰਲ
Embed widget