ਨਵੀਂ ਦਿੱਲੀ: ਅਗਸਤ 2019 ਮਿੱਡ ਸਾਈਜ਼ ਐਸਯੂਵੀ ਸੈਗਮੈਂਟ ਲਈ ਕਾਫੀ ਚੰਗਾ ਸਾਬਤ ਹੋਇਆ। ਜੁਲਾਈ 2019 ਦੀ ਤੁਲਨਾ ‘ਚ ਅਗਸਤ ‘ਚ 336 ਮਿੱਡ-ਸਾਈਜ਼ ਐਸਯੂਵੀ ਕਾਰਾਂ ਦੀ ਜ਼ਿਆਦਾ ਸੇਲ ਹੋਈ। ਜਦਕਿ ਵਿਕਰੀ ‘ਚ ਵਾਧੇ ਦਾ ਮੁੱਖ ਕ੍ਰੈਡਿਟ ਐਮਜੀ ਹੈਕਟਰ ਨੂੰ ਜਾਂਦਾ ਹੈ। ਇਸ ਦੀ ਅਗਸਤ ਦੀ ਸੇਲਸ ਰਿਪੋਰਟ ਮੁਤਾਬਕ ਸੈਗਮੈਂਟ ‘ਚ ਮਾਰਕਿਟ ਸ਼ੇਅਰ 45% ਤੋਂ ਜ਼ਿਆਦਾ ਹੈ। ਹੈਕਟਰ ਤੋਂ ਇਲਾਵਾ ਜੀਪ ਕੰਪਾਸ ਤੇ ਹੁੰਡਾਈ ਟਿਊਸਨ ਦੀ ਵਿਕਰੀ ‘ਚ ਹਲਕਾ ਉਛਾਲ ਦੇਖਣ ਨੂੰ ਮਿਲਿਆ।
ਆਓ ਸੇਲ ਦੇ ਅੰਕੜਿਆਂ ਦੀ ਮਦਦ ਨਾਲ ਅਗਸਤ ਮਹੀਨੇ ‘ਦ ਕਿਹੜੀ ਮਿਡ ਸਾਈਜ਼ ਐਸਯੂਵੀ ਕਾਰ ਦੀ ਕਿੰਨੀ ਡਿਮਾਂਡ ਰਹੀ ਸਮਝੀਏ।

ਅਗਸਤ 2019 'ਚ ਸੇਲ (ਯੂਨੀਟ)

ਜੁਲਾਈ 2019 'ਚ ਸੇਲ (ਯੂਨੀਟ)

ਮਹੀਨੇ 'ਚ ਵਾਧਾ (%)

ਜੂਦਾ ਮਾਰਕਿਟ ਸ਼ੇਅਰ (%)

ਪਿਛਲੇ ਸਾਲ ਦਾ ਮਾਰਕਿਟ ਸ਼ੇਅਰ (%)

ਸਾਲਾਨਾ ਮਾਰਕਿਟ ਸ਼ੇਅਰ 'ਚ ਵਾਧਾ (%)

6 ਮਹੀਨੇ ‘ਚ ਔਸਤ ਵਿਕਰੀ (ਯੂਨੀਟ)

ਹੁੰਡਾਈ ਟਯੂਸਾਨ

58

47

23.4

1.31

2.74

-1.43

92

ਜੀਪ ਕੰਪਾਸ

605

509

18.86

13.68

30.6

-16.92

1038

ਮਹਿੰਦਰਾ ਐਕਸਯੂਵੀ 500

968

1116

-13.26

21.9

48.81

-26.91

1445

ਟਾਟਾ ਹੈਰਿਅਰ

635

740

-14.18

14.36

0

14.36

1625

ਟਾਟਾ ਹੈਕਸਾ

136

164

-17.07

3.07

17.82

-14.75

275

ਐਮਜੀ ਹੈਕਟਰ

2018

1508

0

0

0

0

251

ਕੁਲ

4420

4084

8.22

54.32


Car loan Information:

Calculate Car Loan EMI