ਨਵੀਂ ਦਿੱਲੀ: ਹੁੰਡਾਈ ਕਾਰ ਕੰਪਨੀ ਨੇ ਹਾਲ ਹੀ ‘ਚ ਵੈਨਿਊ ਐਸਯੂਵੀ ਲੌਂਚ ਕੀਤੀ ਜਿਸ ਦੀ ਇਨ੍ਹੀਂ ਦਿਨੀਂ ਕਾਫੀ ਚਰਚਾ ਹੈ। ਇਸ ਦੀ ਕੀਮਤ, ਡਿਜ਼ਾਇਨ ਤੇ ਫੀਚਰ ਗਾਹਕਾਂ ਨੂੰ ਪਸੰਦ ਆ ਰਹੇ ਹਨ। ਸਬ-4 ਮੀਟਰ ਐਸਯੂਵੀ ਸੈਗਮੈਂਟ ‘ਚ ਇਸ ਦਾ ਮੁਕਾਬਲਾ ਫੋਰਡ ਈਕੋਸਪੋਰਟ ਨਾਲ ਹੈ। ਇਸ ਤੋਂ ਬਾਅਦ ਸਵਾਲ ਉੱਠਦਾ ਹੈ ਮਾਈਲੇਜ਼ ਤੇ ਪ੍ਰਫਾਰਮੈਂਸ ਦਾ। ਇਸ ਬਾਰੇ ਅੱਜ ਅਸੀਂ ਤੁਹਾਨੂੰ ਜਾਣਕਾਰੀ ਦੇਣ ਵਾਲੇ ਹਾਂ।
ਇੰਜ਼ਨ ਤੇ ਟ੍ਰਾਂਸਮਿਸ਼ਨ

ਹੁੰਡਾਈ ਵੈਨਿਊ

ਫੋਰਡ ਈਕੋਸਪਰਟ

ਇੰਜ਼ਨ

1.0-ਲੀਟਰ ਟਰਬੋ

1.5-ਲੀਟਰ ਟਰਬੋ

ਪਾਵਰ

120 ਪੀਐਸ

123 ਪੀਐਸ

ਟਾਰਕ

172 ਐਨਐਮ

150 ਐਨਐਮ

ਗਿਅਰਬਾਕਸ

7-ਸਪੀਡ ਡੀਟੀਸੀ

6- ਸਪੀਡ ਏਟੀ

ਐਕਸੀਲਰਸ਼ੇਨ ਟੈਸਟ

ਹੁੰਡਾਈ ਵੈਨਿਊ

ਫੋਰਡ ਈਕੋਸਪਰਟ

0-100 ਕਿਮੀਪ੍ਰਤੀ ਘੰਟਾ

11.24 ਸੈਕਿੰਡ

12.51 ਸੈਕਿੰਡ

20-80 ਕਿਮੀਪ੍ਰਤੀ ਘੰਟਾ

6.72 ਸੈਕਿੰਡ

7.57 ਸੈਕਿੰਡ

  ਐਕਸੀਲਰੇਸ਼ਨ ਟੇਸਟ ‘ਚ ਵੈਨਿਊ ਅੱਗੇ ਨਿਕਲੀ। ਉਸ ਨੂੰ 0 ਤੋਂ 100 ਕਿਮੀ ਪ੍ਰਤੀ ਘੰਟਾ ਦੀ ਰਫ਼ਤਾਰ ਪਾਉਣ ‘ਚ ਮਹਿਜ਼ 11.24 ਸੈਕਿੰਡ ਦਾ ਸਮਾਂ ਲੱਗਿਆ ਜਦਕਿ ਫੋਰਡ ਨੂੰ ਇਹੀ ਰਫ਼ਤਾਰ ਹਾਸਲ ਕਰਨ ‘ਚ 12.51 ਸੈਕਿੰਡ ਦਾ ਸਮਾਂ ਲੱਗਿਆ। 20 ਤੋਂ 80 ਕਿਮੀ ਪ੍ਰਤੀ ਘੰਟਾ ਦੇ ਮਾਮਲੇ ‘ਚ ਵੀ ਵੇਨਿਊ ਕੁਝ ਸੈਕਿੰਡ ਤੋਂ ਅੱਗੇ ਰਹੀ। ਬ੍ਰੇਕਿੰਗ ਟੈਸਟ

ਹੁੰਡਾਈ ਵੈਨਿਊ

ਫੋਰਡ ਈਕੋਸਪਰਟ

100-0 ਕਿਮੀਪ੍ਰਤੀ ਘੰਟਾ

42.92 ਮੀਟਰ

42.78 ਮੀਟਰ

80-0 ਕਿਮੀਪ੍ਰਤੀ ਘੰਟਾ

26.69 ਮੀਟਰ

24.90 ਮੀਟਰ

ਇਸ ਤੋਂ ਇਲਾਵਾ ਦੋਵਾਂ ‘ਚ ਇੱਕੋ ਜਿਹਾ ਬ੍ਰੇਕਿੰਗ ਸਿਸਟਮ ਦਿੱਤਾ ਗਿਆ ਹੈ। ਜਦਕਿ ਇਨ੍ਹਾਂ ਦੀ ਬ੍ਰੇਕਿੰਗ ਸਮਰੱਥਾ ਬਿਲਕੁਲ ਵੱਖਰੀ ਹੈ। ਇਸ ਟੈਸਟ ‘ਚ ਫੋਰਡ ਈਕੋਸਪੋਰਟ ਅੱਗੇ ਰਹੀ। 100 ਕਿਮੀ ਦੀ ਸਪੀਡ ‘ਤੇ ਫੋਰਡ ਬ੍ਰੇਕ ਲੱਗਣ ‘ਤੇ 42.78 ਮੀਟਰ ‘ਤੇ ਜਾ ਕੇ ਰੁਕੀ ਜਦਕਿ ਵੈਨਿਊ ਦੀ ਬ੍ਰੇਕ ਲੱਗਣ ‘ਤੇ ਉਹ 42.98 ਮੀਟਰ ‘ਤੇ ਜਾ ਕੇ ਰੁਕੀ। ਮਾਈਲੇਜ਼

ਹੁੰਡਾਈ ਵੈਨਿਊ

ਫੋਰਡ ਈਕੋਸਪਰਟ

ਸ਼ਹਿਰ

10.25 ਕਿਮੀਪ੍ਰਤੀ ਲੀਟਰ

7.04 ਕਿਮੀਪ੍ਰਤੀ ਲੀਟਰ

ਹਾਈਵੇਅ

16.72 ਕਿਮੀਪ੍ਰਤੀ ਲੀਟਰ

17.12 ਕਿਮੀਪ੍ਰਤੀ ਲੀਟਰ

ਅਸੀਂ ਵੱਖ-ਵੱਖ ਹਲਾਤਾਂ ‘ਚ ਕਾਰਾਂ ਨੂੰ ਚਲਾ ਕੇ ਵੇਖਿਆ, ਜਿਸ ਦੇ ਨਤੀਜੇ ਇਸ ਤਰ੍ਹਾਂ ਹਨ।

50% ਸ਼ਹਿਰ 'ਚ ਤੇ 50% ਹਾਈਵੇਅ 'ਤੇ

25% ਸ਼ਹਿਰ 'ਚ ਅਤੇ 75% ਹਾਈਵੇਅ 'ਤੇ

75% ਸ਼ਹਿਰ 'ਚ ਤੇ 25% ਹਾਈਵੇਅ 'ਤੇ

ਹੁੰਡਾਈ ਵੈਨਿਊ

12.70 ਕਿਮੀਪ੍ਰਤੀ ਲੀਟ

14.44 ਕਿਮੀਪ੍ਰਤੀ ਲੀਟਰ

11.34 ਕਿਮੀ/ਪ੍ਰਤੀ ਲੀਟਰ

ਫੋਰਡ ਈਕੋਸਪਰਟ

9.97 ਕਿਮੀਪ੍ਰਤੀ ਲੀਟਰ

12.60 ਕਿਮੀਪ੍ਰਤੀ ਲੀਟਰ

ਕਿਮੀਪ੍ਰਤੀ ਲੀਟਰ

 

Car loan Information:

Calculate Car Loan EMI