ਮਾਰੂਤੀਅਰਟਿਗਾਕੰਪਨੀਦੀਸਭਤੋਂਵੱਧਵਿਕਣਵਾਲੀMPV ਹੈਇਸਗੱਡੀਦੀਮੰਗਪਿਛਲੇਕੁਝਸਾਲਾਂਤੋਂਲਗਾਤਾਰਵੱਧਰਹੀਹੈਨਵੇਂGST ਸਲੈਬਦੇਬਾਅਦ 22 ਸਤੰਬਰਤੋਂਭਾਰਤਵਿੱਚਗੱਡੀਆਂਦੀਆਂਕੀਮਤਾਂਵਿੱਚਕਟੌਤੀਦੇਖਣਨੂੰਮਿਲਰਹੀਹੈਇਸਤਰ੍ਹਾਂਹੁਣਮਾਰੂਤੀਸੁਜ਼ੁਕੀਅਰਟਿਗਾਦੇਸਾਰੇਵੈਰੀਅੰਟ 47 ਹਜ਼ਾਰਰੁਪਏਤੱਕਸਸਤੇਹੋਗਏਹਨ

32 ਹਜ਼ਾਰ ਰੁਪਏ ਤੋਂ 47 ਹਜ਼ਾਰ ਰੁਪਏ ਦੇ ਦਰਮਿਆਨ ਘੱਟ ਹੋਈਆਂ ਕੀਮਤਾਂ

ਮਾਰੂਤੀਅਰਟਿਗਾਦੀਆਂਕੀਮਤਾਂਵਿੱਚਕਟੌਤੀਵੈਰੀਅੰਟਦੇਅਨੁਸਾਰਵੱਖ-ਵੱਖਹੈ, ਜੋ 32 ਹਜ਼ਾਰਰੁਪਏਤੋਂ 47 ਹਜ਼ਾਰਰੁਪਏਦੇਦਰਮਿਆਨਹੈਇਹਗੱਡੀਮੈਨੁਅਲਅਤੇਆਟੋਮੈਟਿਕਦੋਹਾਂਟ੍ਰਾਂਸਮਿਸ਼ਨਵਿੱਚਆਉਂਦੀਹੈਇਸਦੇਬੇਸਵੈਰੀਅੰਟਦੀਕੀਮਤਹੁਣ 8.80 ਲੱਖਰੁਪਏਐਕਸ-ਸ਼ੋਰੂਮਹੈ, ਜਦਕਿਟੌਪ-ਐਂਡਵੈਰੀਅੰਟਦੀਕੀਮਤਹੁਣ 12.94 ਲੱਖਰੁਪਏਹੋਗਈਹੈ

ਮਾਰੂਤੀਅਰਟਿਗਾਦੇਫੀਚਰ

ਮਾਰੂਤੀਅਰਟਿਗਾਵਿੱਚਵੱਡਾ 9-ਇੰਚ SmartPlay Pro ਟਚਸਕ੍ਰੀਨਇੰਫੋਟੇਨਮੈਂਟਸਿਸਟਮਦਿੱਤਾਗਿਆਹੈ, ਜੋਵਾਇਰਲੈੱਸAndroid Auto ਅਤੇApple CarPlay ਨੂੰਸਪੋਰਟਕਰਦਾਹੈਇਸਦੇਨਾਲ-ਨਾਲਇਸਵਿੱਚਆਟੋਮੈਟਿਕਕਲਾਈਮੇਟਕੰਟਰੋਲਅਤੇਰੀਅਰਏਸੀਵੈਂਟਸਵਰਗੇਕੁਲਿੰਗਫੀਚਰਵੀਮਿਲਦੇਹਨਅਰਟਿਗਾ ਵਿੱਚ ਕ੍ਰੂਜ਼ਕੰਟਰੋਲ, ਕੀਲੇਸਐਂਟ੍ਰੀ, ਅਤੇ ਪੁਸ਼-ਬਟਨ ਸਟਾਰਟ/ਸਟਾਪ ਵੀ ਦਿੱਤਾ ਗਿਆ ਹੈ। ਇਨ੍ਹਾਂ ਦੇ ਨਾਲ, ਮਾਡਰਨ ਟੈਕਨੋਲੋਜੀ ਨਾਲ ਲੈਸ ਇਹ ਕਾਰ ਸਮਾਰਟਵਾਚ ਕਨੈਕਟਿਵਿਟੀ ਅਤੇ Alexaਸਪੋਰਟ ਵੀ ਪ੍ਰਦਾਨ ਕਰਦੀ ਹੈ।

ਗੱਡੀ ਦਾ ਪਾਵਰਟ੍ਰੇਨ ਕਿਵੇਂ ਹੈ?

ਮਾਰੂਤੀਏਰਟੀਗਾ ਵਿੱਚ ਇੱਕ 1.5-ਲੀਟਰ ਸਮਾਰਟਹਾਈਬ੍ਰਿਡਪੈਟਰੋਲ ਇੰਜਣ ਦਿੱਤਾ ਗਿਆ ਹੈ, ਜੋ 101.65 bhpਦੀ ਪਾਵਰ ਅਤੇ 136.8 Nmਦਾ ਟਾਰਕਜਨਰੇਟ ਕਰਦਾ ਹੈ। ਇਹ ਇੰਜਣ ਪੈਟਰੋਲ ਅਤੇ CNG, ਦੋਹਾਂ ਵੇਰੀਐਂਟਸ ਵਿੱਚ ਉਪਲਬਧ ਹੈ। ਇਸ ਦੇ CNG ਵੇਰੀਐਂਟ ਵਿੱਚ ਇਹ ਇੰਜਣ 88 PS ਦੀ ਪਾਵਰ ਅਤੇ 121.5 Nmਦਾ ਟਾਰਕ ਦਿੰਦਾ ਹੈ

ਟ੍ਰਾਂਸਮਿਸ਼ਨ ਦੇ ਤੌਰ ਤੇ ਪੈਟਰੋਲ ਮਾਡਲ ਵਿੱਚ 5-ਸਪੀਡ ਮੈਨੁਅਲ ਅਤੇ 6-ਸਪੀਡ ਆਟੋਮੈਟਿਕਗੀਅਰਬਾਕਸ ਦੇ ਵਿਕਲਪ ਮਿਲਦੇ ਹਨ। ਜਦਕਿ CNG ਵੇਰੀਐਂਟਸਿਰਫ਼ 5-ਸਪੀਡ ਮੈਨੁਅਲਟ੍ਰਾਂਸਮਿਸ਼ਨ ਨਾਲ ਆਉਂਦਾ ਹੈ। ਇਹ ਪਾਵਰਟ੍ਰੇਨਸੈੱਟਅਪ ਇਸ ਨੂੰ ਸ਼ਹਿਰ ਅਤੇ ਹਾਈਵੇ ਦੋਹਾਂ ਹਾਲਾਤਾਂ ਵਿੱਚ ਸਮੂਥ ਅਤੇ ਵਧੀਆ ਪਰਫਾਰਮੈਂਸ ਦਿੰਦੀ ਹੈ। ਮਾਰੂਤੀਅਰਟੀਗਾ ਮੁੱਖ ਤੌਰ ਤੇ ਟੋਯੋਟਾਰੁਮੀਅਨ ਅਤੇ ਰੇਨੋ ਟ੍ਰਾਈਬਰ ਵਰਗੀਆਂ 7-ਸੀਟਰ ਗੱਡੀਆਂ ਨੂੰ ਚੁਣੌਤੀ ਦਿੰਦੀ ਹੈ।

 

 


Car loan Information:

Calculate Car Loan EMI