ਆਓ ਜਾਣਦੇ ਹਾਂ ਇਸਦੇ ਫੀਚਰਸ ਬਾਰੇ। ਮਰੂਤੀ ਨੇ ਨਵੀਂ ਵਿਟਾਰਾ ਦੇ ਫੈਸ ਲਿਫਟ ਮਾਡਲ ਨੂੰ ਪਹਿਲਾਂ ਤੋਂ ਬੇਹਤਰ ਬਣਾਇਆ ਹੈ। ਕੰਪਨੀ ਨੇ ਇਸ 'ਚ ਨਵੀਂ ਫਰੰਟ ਗ੍ਰਿਲ ਤੇ ਇੰਟੀਗ੍ਰੇਟੇਡ ਐਲਈਡੀ ਡੀਆਰਐਲ ਤੇ ਹੈੱਡਲੈਂਪ ਦਿੱਤੇ ਹਨ।
ਇਸ ਤੋਂ ਇਲਾਵਾ ਇਸ 'ਚ ਨਵੇਂ ਬੰਪਰ ਦੇਖਣ ਨੂੰ ਮਿਲਦੇ ਹਨ। ਉੱਥੇ ਹੀ ਇਸ 'ਚ ਨਵੇਨ ਫੌਗ ਲੈਂਪਸ ਦੇਖਣ ਨੂਮ ਮਿਲਦੇ ਹਨ। ਇਸ ਤੋਂ ਇਲਾਵਾ ਇਸ 'ਚ ਬੁਲ-ਬਾਰ ਸਕਿਡ ਪਲੇਟ ਦਿੱਤੇ ਗਏ ਹਨ। ਇੰਨਾਂ ਹੀ ਨਹੀਂ ਇਸ 'ਚ 16 ਇੰਚ ਡਿਊਲ ਟੋਨ ਡਾਇਮੰਡ ਕਟ ਅਲਾਏ ਵ੍ਹੀਲਸ ਦਿੱਤੇ ਗਏ ਹਨ।
Car loan Information:
Calculate Car Loan EMI