ਨਵੀਂ ਦਿੱਲੀ: ਹੌਂਡਾ ਕਾਰਜ਼ ਇੰਡੀਆ ਨੇ ਆਪਣੀ 5ਵੀਂ ਪੀੜ੍ਹੀ ਦੀ ਸੇਡਾਨ ਕਾਰ ਸਿਟੀ ਨੂੰ ਭਾਰਤ 'ਚ ਲਾਂਚ ਕਰ ਦਿੱਤਾ ਹੈ। ਨਵਾਂ city ਪੈਟਰੋਲ ਅਤੇ ਡੀਜ਼ਲ ਇੰਜਣਾਂ 'ਚ ਆਉਂਦੀ ਹੈ। ਇਸ ਤੋਂ ਇਲਾਵਾ ਇਸ ਨਵੀਂ ਕਾਰ 'ਚ ਵੱਡੇ ਬਦਲਾਅ ਕੀਤੇ ਗਏ ਹਨ। ਇਸ ਕਾਰ ਨੂੰ ASEAN N-CAP 5 ਸਟਾਰ ਰੇਟਿੰਗ ਮਿਲੀ ਹੈ। ਇਸ ਮੌਕੇ ਸੰਬੋਧਨ ਕਰਦਿਆਂ ਰਾਜੇਸ਼ ਗੋਇਲ, ਸੀਨੀਅਰ ਵਾਈਸ ਪ੍ਰੈਜ਼ੀਡੈਂਟ ਅਤੇ ਡਾਇਰੈਕਟਰ, ਮਾਰਕੀਟਿੰਗ ਐਂਡ ਸੇਲ, ਹੌਂਡਾ ਕਾਰਜ਼ ਇੰਡੀਆ ਨੇ ਕਿਹਾ, “ਸਾਡਾ ਟੀਚਾ ਗਾਹਕਾਂ ਲਈ ਬਿਹਤਰ ਸੇਡਾਨ ਕਾਰ ਬਣਾਉਣਾ ਹੈ। ਸਿਟੀ ਕਾਰ ਨੇ ਹਮੇਸ਼ਾ ਹੀ ਸੇਡਾਨ ਹਿੱਸੇ 'ਚ ਮਜ਼ਬੂਤ ਬ੍ਰਾਂਡ ਦੀ ਇਕੁਇਟੀ ਪ੍ਰਾਪਤ ਕੀਤੀ। ਨਵੀਂ 5ਵੀਂ ਪੀੜ੍ਹੀ ਦੀ ਸੇਡਾਨ ਕਾਰ ਸਿਟੀ ਦੇ ਨਾਲ ਅਸੀਂ ਬੁੱਧੀਮਾਨ, ਵਿਸ਼ਵਾਸ ਅਤੇ ਸੁਰੱਖਿਅਤ ਮੌਜੂਦਗੀ ਨੂੰ ਹੋਰ ਵਧਾ ਦਿੱਤਾ ਹੈ। ਇਸ ਕਾਰ ਦੀ ਸ਼ੈਲੀ, ਸੁਰੱਖਿਆ, ਕੁਨੈਕਟੀਵਿਟੀ ਅਤੇ ਕਲਾਸ ਦੀਆਂ ਵਿਸ਼ੇਸ਼ਤਾਵਾਂ ਹਨ। ਨਵੀਂ city ਦੇ ਪੈਟਰੋਲ ਤੇ ਡੀਜ਼ਲ ਵਰਜਨ ਦੀਆਂ ਕੀਮਤਾਂ(ਐਕਸ ਸ਼ੋਅ ਰੂਮ)Honda City 1.5L i-VTEC Petrol Manual V: 10,89,900 ਰੁਪਏ VX: 12,25,900 ਰੁਪਏ ZX : 13,14,900 ਰੁਪਏ ਨਵੇਂ ਵਾਹਨ ਖਰਦੀਣ ਵਾਲੇ ਸਾਵਧਾਨ! ਸਰਕਾਰ ਵੱਲੋਂ ਨਵਾਂ ਹੁਕਮHonda City 1.5L i-VTEC Petrol CVT Automatic V:  12,19,900 ਰੁਪਏ VX: 13,55,900 ਰੁਪਏ ZX : 14,44,900 ਰੁਪਏ Honda City 1.5L i-DTEC Diesel Manual      V:  12,39,900 ਰੁਪਏ VX:  13,75,900 ਰੁਪਏ ZX : 14,64,900 ਰੁਪਏ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ

Car loan Information:

Calculate Car Loan EMI