Ola Electric Holi Sale:  ਹੋਲੀ ਦੇ ਮੌਕੇ ‘ਤੇ Ola Electric ਵੱਲੋਂ S1 ਰੇਂਜ ਦੇ ਇਲੈਕਟ੍ਰਿਕ ਸਕੂਟਰ ‘ਤੇ ਫਲੈਸ਼ ਸੇਲ ਦਾ ਐਲਾਨ ਕਰ ਦਿੱਤਾ ਹੈ। ਇਸ ਤਰ੍ਹਾਂ ਗਾਹਕ S1 Air ‘ਤੇ ₹26,750 ਤੱਕ ਦੀ ਛੋਟ ਅਤੇ  S1 X+ (Generation 2) ‘ਤੇ 22,000 ਰੁਪਏ ਤੱਕ ਦੀ ਛੋਟ ਦਾ ਲਾਭ ਉਠਾ ਸਕਦੇ ਹਨ। ਇਨ੍ਹਾਂ ਮਾਡਲਾਂ ਦੀ ਕੀਮਤ ਕ੍ਰਮਵਾਰ: S1 Air ਦੀ ਸ਼ੁਰੂਆਤੀ ਕੀਮਤ ₹89,999 ਅਤੇ  S1 X+ ਦੀ ਸ਼ੁਰੂਆਤੀ ਕੀਮਤ ₹82,999 ਤੋਂ ਸ਼ੁਰੂ ਹੁੰਦੀ ਹੈ।


ਇੰਨੇ ਦਿਨ ਚਲੇਗੀ ਸੇਲ, ਫਟਾਫਟ ਚੱਕੋ ਮੌਕੇ ਦਾ ਫਾਇਦਾ



  • Ola Electric ਦੀ ਇਹ ਫਲੈਸ਼ ਸੇਲ 13 ਮਾਰਚ ਤੋਂ 17 ਮਾਰਚ ਤੱਕ ਲਿਮਿਟੇਡ ਸਮੇਂ ਲਈ ਰਹੇਗੀ।

  • S1 Gen 3 ਰੇਂਜ ਦੇ ਸਾਰੇ ਸਕੂਟਰਾਂ ‘ਤੇ ₹25,000 ਤੱਕ ਦੀ ਛੋਟ।

  • ਡਿਸਕਾਊਂਟ ਤੋਂ ਬਾਅਦ ਸਕੂਟਰਾਂ ਦੀ ਕੀਮਤ ₹69,999 ਤੋਂ ₹1,79,999 ਤੱਕ ਹੋਵੇਗੀ।

  • S1 Gen 2 ਖਰੀਦਣ ਵਾਲਿਆਂ ਨੂੰ 1 ਸਾਲ ਲਈ ਮੁਫ਼ਤ Move OS+ ਮਿਲੇਗਾ।

  • ₹14,999 ਦੀ ਐਕਸਟੈਂਡਡ ਵਾਰੰਟੀ ਹੁਣ ₹7,499 ‘ਚ ਉਪਲਬਧ।

  • S1 Pro+ (5.3kWh) ਅਤੇ 4kWh ਦੀ ਕੀਮਤ ₹1,85,000 ਅਤੇ ₹1,59,999।



ਇੰਨੀ ਹੈ S1 ਰੇਂਜ ਦੇ ਪ੍ਰੋਡਕਟਸ ਦੀ ਕੀਮਤ


S1 Pro ਦੇ 2 ਬੈਟਰੀ ਵਿਕਲਪ:


4kWh – ₹1,54,999
3kWh – ₹1,29,999
S1 X ਰੇਂਜ ਦੀ ਕੀਮਤ:


2kWh – ₹89,999
3kWh – ₹1,02,999
4kWh – ₹1,19,999
S1 X+ (4kWh ਬੈਟਰੀ ਨਾਲ) – ₹1,24,999


 



ਜਨਰੇਸ਼ਨ 2 ਦੇ ਸਕੂਟਰ ਵੀ ਉਪਲਬਧ


Ola ਦੇ Generation 2 ਸਕੂਟਰ S1 X (2kWh, 3kWh, ਅਤੇ 4kWh) ਬੈਟਰੀ ਵਿਕਲਪਾਂ ਨਾਲ ਆ ਰਹੇ ਹਨ, ਜਿਨ੍ਹਾਂ ਦੀ ਸ਼ੁਰੂਆਤੀ ਕੀਮਤ ₹1,49,999, ₹84,999, ₹97,999, ਅਤੇ ₹1,14,999 ਹੈ।


ਇਸ ਤੋਂ ਪਹਿਲਾਂ, Ola ਨੇ ਦੱਸਿਆ ਸੀ ਕਿ ਕੰਪਨੀ ਦੇ ਕੋਸਟ ਕਟਿੰਗ ਪ੍ਰੋਗਰਾਮ (Coastal Cutting Program) ਦੇ ਨਾਲ ਹਰ ਮਹੀਨੇ ₹90 ਕਰੋੜ ਦੀ ਬਚਤ ਹੋਵੇਗੀ। ਇਹ 2025-26 ਦੀ ਪਹਿਲੀ ਤਿਮਾਹੀ ਤੱਕ EBITDA ਬ੍ਰੇਕ-ਈਵਨ ਹਾਸਲ ਕਰਨ ਵਿੱਚ ਮਦਦ ਕਰੇਗਾ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


Car loan Information:

Calculate Car Loan EMI