ਬਾਈਕਸ ਦੀਦੁਨੀਆਵਿੱਚਰਾਇਅਲਐਨਫੀਲਡਹੰਟਰ 350 ਅਤੇTVS ਰੋਨਿਨਦੋ ਅਜਿਹੇ ਨਾਂਹਨਜੋਅੱਜਦੇਨੌਜਵਾਨਾਂਵਿੱਚਕਾਫ਼ੀਚਰਚਾਵਿੱਚਹਨਦੋਹਾਂਬਾਈਕਾਂਦੀਕੀਮਤਲਗਭਗਇਕਜਿਹੀਹੈ, ਪਰਇਨ੍ਹਾਂਦੇਟਾਰਗਟਰਾਈਡਰਵੱਖਰੇਹਨਜਿੱਥੇਹੰਟਰ 350 ਉਨ੍ਹਾਂਲਈਬਣਾਈਗਈਹੈਜੋਕਲਾਸਿਕਸਟਾਈਲਅਤੇਸਥਿਰਰਾਈਡਦਾਆਨੰਦਲੈਣਾਚਾਹੁੰਦੇਹਨ, ਉਥੇਰੋਨਿਨਨਵੀਨਤਮਟੈਕਨੋਲੋਜੀਅਤੇਹਲਕੇਵਜ਼ਨਕਾਰਨਨਵੀਂਜੈਨਰੇਸ਼ਨਨੂੰਜ਼ਿਆਦਾਪਸੰਦਹੈਜੇਤੁਸੀਂਇਕਨਵੀਂਬਾਈਕਖਰੀਦਣਦੀਸੋਚਰਹੇਹੋਅਤੇਦੋਹਾਂਵਿੱਚਕਨਫਿਊਜ਼ਹੋ, ਤਾਂਆਓਜਾਣੀਏਫੀਚਰਾਂਅਤੇਕੀਮਤਦੇਮਾਮਲੇਵਿੱਚਕਿਹੜੀਬਾਈਕਤੁਹਾਡੇਲਈਵਧੀਆਰਹੇਗੀ

ਕੀਮਤਵਿੱਚਕਿੰਨਾਫਰਕਹੈ?

ਰਾਇਅਲਐਨਫੀਲਡਹੰਟਰ 350 ਦਾਰੈਟਰੋਵਰਜਨ 1.37 ਲੱਖਰੁਪਏ (ਐਕਸ-ਸ਼ੋਰੂਮ) ਤੋਂਸ਼ੁਰੂਹੁੰਦਾਹੈ, ਜਦਕਿਇਸਦਾਟੌਪਮੈਟਰੋਰੇਬਲਟ੍ਰਿਮਲਗਭਗ 1.67 ਲੱਖਰੁਪਏਤੱਕਜਾਂਦਾਹੈਇਹਇਕਕੰਪੈਕਟਅਤੇਸ਼ਹਿਰੀ-ਫ੍ਰੈਡਲੀ ਬਾਈਕਹੈ, ਜੋਰਾਇਅਲਐਨਫੀਲਡਦੀਕਲਾਸਿਕਪਛਾਣਨੂੰਬਰਕਰਾਰਰੱਖਦੀਹੈਦੂਜੇਪਾਸੇ, TVS ਰੋਨਿਨਦੀਸ਼ੁਰੂਆਤੀਕੀਮਤ 1.25 ਲੱਖਰੁਪਏਹੈਅਤੇਇਸਦਾਟੌਪਵਰਜਨ 1.59 ਲੱਖਰੁਪਏਤੱਕਜਾਂਦਾਹੈਮਤਲਬ, ਕੀਮਤਦੇਹਿਸਾਬਨਾਲਦੋਹਾਂਵਿੱਚਵੱਡਾਫਰਕਨਹੀਂਹੈ, ਪਰਰਾਈਡਿੰਗਅਨੁਭਵਅਤੇਪਰਫਾਰਮੈਂਸਬਿਲਕੁਲਵੱਖਰੇਹਨ

ਪਰਫਾਰਮੈਂਸਅਤੇਇੰਜਣਵਿੱਚਕੌਣਅੱਗੇ?

ਹੰਟਰ 350 ਵਿੱਚਰਾਇਅਲਐਨਫੀਲਡਦਾਪ੍ਰਸਿੱਧJ-ਸਿਰੀਜ਼ 349 ਸੀਸੀਇੰਜਣਲਗਾਇਆਗਿਆਹੈ, ਜੋ 20.2 BHP ਪਾਵਰਅਤੇ 27 NM ਟਾਰਕਜਨਰੇਟਕਰਦਾਹੈਇਸਨੂੰ 5-ਸਪੀਡ ਗੀਅਰਬਾਕਸਨਾਲਜੋੜਿਆਗਿਆਹੈਇਹਇੰਜਣਆਪਣੀਸਮੂਥਅਤੇਟਾਰਕੀਰਾਈਡਲਈਜਾਣਿਆਜਾਂਦਾਹੈ, ਜੋਲੰਬੀਦੂਰੀਅਤੇਆਰਾਮਦਾਇਕਕ੍ਰੂਜ਼ਿੰਗ ਲਈ ਬਿਲਕੁਲ ਠੀਕ ਹੈ। ਹਾਲਾਂਕਿ ਇਸਦਾ ਵਜ਼ਨ ਲਗਭਗ 181 ਕਿਲੋਗ੍ਰਾਮ ਹੈ, ਜੋ ਇਸਨੂੰ ਥੋੜ੍ਹਾ ਭਾਰੀ ਬਣਾਉਂਦਾ ਹੈ।

ਦੂਜੇ ਪਾਸੇ, TVS ਰੋਨਿਨ ਵਿੱਚ 225.9 ਸੀਸੀ ਆਇਲ-ਕੂਲਡ ਇੰਜਣ ਮਿਲਦਾ ਹੈ, ਜੋ 20 BHP ਪਾਵਰ ਅਤੇ 19.93 NM ਟਾਰਕ ਦਿੰਦਾ ਹੈ। ਦੋਹਾਂ ਬਾਈਕਾਂ ਦੀ ਟੌਪ ਸਪੀਡ ਲਗਭਗ 120 ਕਿਮੀ/ਘੰਟਾ ਹੈ, ਪਰ ਹੰਟਰ ਰਾਈਡਿੰਗਕਮਫਰਟ ਵਿੱਚ ਅੱਗੇ ਹੈ, ਜਦਕਿ ਰੋਨਿਨਸ਼ਹਿਰੀਪਰਫਾਰਮੈਂਸ ਵਿੱਚ ਅੱਗੇ ਹੈ।

 

ਫੀਚਰਾਂ ਦੀ ਗੱਲ ਕਰੀਏ ਤਾਂ ਕੌਣ ਜ਼ਿਆਦਾ ਐਡਵਾਂਸਡ ਹੈ?

ਫੀਚਰਾਂ ਦੇ ਮਾਮਲੇ ਵਿੱਚ ਦੋਹਾਂ ਬਾਈਕਾਂ ਦੀ ਸੋਚ ਵੱਖਰੀ ਹੈ। ਰਾਇਅਲਐਨਫੀਲਡ ਹੰਟਰ 350 ਆਪਣੀ ਸਾਦਗੀ ਅਤੇ ਕਲਾਸਿਕ ਡਿਜ਼ਾਈਨ 'ਤੇ ਟਿਕੀ ਹੈ। ਇਸ ਵਿੱਚ ਐਨਾਲੌਗ-ਡਿਜ਼ਿਟਲਇੰਸਟ੍ਰੂਮੈਂਟਕਲੱਸਟਰ, ਟ੍ਰਿੱਪਰਨੈਵੀਗੇਸ਼ਨ (ਕੁਝ ਵਰਿਯੰਟਾਂ ਵਿੱਚ), ਡੁਅਲ-ਚੈਨਲABS, USB ਪੋਰਟ, ਅਤੇ LED ਟੇਲ ਲੈਂਪ ਵਰਗੇ ਜ਼ਰੂਰੀ ਫੀਚਰ ਦਿੱਤੇ ਗਏ ਹਨ।

ਦੂਜੇ ਪਾਸੇ, TVS ਰੋਨਿਨ ਪੂਰੀ ਤਰ੍ਹਾਂ ਟੈਕਨੋਲੋਜੀ-ਫੋਕਸਡਬਾਈਕ ਹੈ। ਇਸ ਵਿੱਚ ਬਲੂਟੂਥਕਨੈਕਟਿਵਿਟੀ, ਡਿਜ਼ਿਟਲਡਿਸਪਲੇ, ਟਰਨ-ਬਾਈ-ਟਰਨਨੈਵੀਗੇਸ਼ਨ, ਅਤੇ ਰਾਈਡਿੰਗਮੋਡ (ਅਰਬਨ ਅਤੇ ਰੇਨ) ਮਿਲਦੇ ਹਨ।

ਤੁਹਾਡੇ ਲਈ ਕਿਹੜੀ ਬਾਈਕ ਸਹੀ ਹੈ?

ਜੇ ਤੁਸੀਂ ਇੱਕ ਕਲਾਸਿਕ ਲੁੱਕ ਵਾਲੀ ਮਜ਼ਬੂਤ ਬਾਈਕ ਚਾਹੁੰਦੇ ਹੋ ਜੋ ਲੰਬੀਆਂ ਯਾਤਰਾਵਾਂ ਵਿੱਚ ਜ਼ਿਆਦਾ ਕਮਫਰਟ ਦੇਵੇ, ਤਾਂ Royal Enfield Hunter 350 ਤੁਹਾਡੇ ਲਈ ਵਧੀਆ ਵਿਕਲਪ ਹੈ। ਪਰ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਬਾਈਕਟੈਕਨੋਲੋਜੀ ਨਾਲ ਲੈਸ, ਹਲਕੀ ਅਤੇ ਸ਼ਹਿਰ ਵਿੱਚ ਚਲਾਉਣ ਵਿੱਚ ਆਸਾਨ ਹੋਵੇ, ਤਾਂ TVS Ronin ਇੱਕ ਸਮਾਰਟਚੋਇਸ ਸਾਬਤ ਹੋਵੇਗੀ।

 


Car loan Information:

Calculate Car Loan EMI