ਆਮਿਰ ਖਾਨ ਤੇ ਕਿਰਨ ਰਾਓ ਨੂੰ ਸਵਾਈਨ ਫਲੂ

ਏਬੀਪੀ ਸਾਂਝਾ   |  07 Aug 2017 10:39 AM (IST)
ਆਮਿਰ ਖਾਨ ਤੇ ਕਿਰਨ ਰਾਓ ਨੂੰ ਸਵਾਈਨ ਫਲੂ
1

2

ਖੂਨ ਦੀ ਜਾਂਚ ਹੋਣ 'ਤੇ ਸਵਾਈਨ ਫਲੂ ਹੋਣ ਦਾ ਪਤਾ ਲੱਗਾ। ਹੁਣ ਉਹ ਘੱਟੋ-ਘੱਟ ਇਕ ਹਫਤੇ ਤਕ ਕਿਸੇ ਪ੍ਰੋਗਰਾਮ ਵਿਚ ਸ਼ਿਰਕਤ ਨਹੀਂ ਕਰ ਸਕਣਗੇ। ਆਮਿਰ ਦੀ ਜਗ੍ਹਾ ਅਦਾਕਾਰ ਸ਼ਾਹਰੁਖ ਖਾਨ ਪ੍ਰੋਗਰਾਮ ਵਿਚ ਸ਼ਾਮਲ ਹੋਏ।

3

4

5

ਪਾਨੀ ਫਾਊਂਡੇਸ਼ਨ ਦੀ ਵੀਡੀਓ ਕਾਨਫਰੰਸਿੰਗ ਦੌਰਾਨ ਐਤਵਾਰ ਨੂੰ ਅਦਾਕਾਰ ਨੂੰ ਅਦਾਕਾਰ ਨੇ ਸਵਾਈਨ ਫਲੂ ਹੋਣ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਘਰੇ ਹੀ ਇਲਾਜ ਹੋ ਰਿਹਾ ਹੈ।

6

ਸੂਤਰਾਂ ਨੇ ਦੱਸਿਆ ਕਿ 52 ਸਾਲਾ ਆਮਿਰ ਅਤੇ ਕਿਰਨ ਨੂੰ ਐਤਵਾਰ ਨੂੰ ਪੁਣੇ ਵਿਚ ਉਨ੍ਹਾਂ ਦੇ ਐੱਨਜੀਓ ਪਾਨੀ ਫਾਊਂਡੇਸ਼ਨ ਦੇ ਇਕ ਪ੍ਰੋਗਰਾਮ ਵਿਚ ਸ਼ਾਮਲ ਹੋਣਾ ਸੀ।

7

ਮੁੰਬਈ : ਬਾਲੀਵੁੱਡ ਦੇ ਸੁਪਰਸਟਾਰ ਆਮਿਰ ਖਾਨ ਅਤੇ ਉਨ੍ਹਾਂ ਦੀ ਪਤਨੀ ਕਿਰਨ ਰਾਓ ਸਵਾਈਨ ਫਲੂ ਤੋਂ ਪੀੜਤ ਹਨ। ਦੋਵਾਂ ਦਾ ਘਰੇ ਹੀ ਇਲਾਜ ਚੱਲ ਰਿਹਾ ਹੈ।

  • ਹੋਮ
  • ਬਾਲੀਵੁੱਡ
  • ਆਮਿਰ ਖਾਨ ਤੇ ਕਿਰਨ ਰਾਓ ਨੂੰ ਸਵਾਈਨ ਫਲੂ
About us | Advertisement| Privacy policy
© Copyright@2026.ABP Network Private Limited. All rights reserved.
  • ਹੋਮ