ਐਸ਼ ਤੇ ਅਭੀ ਵਿੱਚਕਾਰ ਉਮੜਿਆ ਪਿਆਰ !
ਏਬੀਪੀ ਸਾਂਝਾ
Updated at:
01 Nov 2016 12:59 PM (IST)
1
Download ABP Live App and Watch All Latest Videos
View In App2
3
ਉਮੀਦ ਹੈ ਇਹ ਦੋਵੇਂ ਇਸੇ ਤਰ੍ਹਾਂ ਖੁਸ਼ ਰਹਿਣ।
4
ਪਰ ਤਸਵੀਰਾਂ ਤਾਂ ਕੁਝ ਹੋਰ ਹੀ ਕਹਾਣੀ ਦੱਸ ਰਹਿਆਂ ਹਨ।
5
ਇਹ ਤਸਵੀਰਾਂ ਨਾਲ ਹੀ ਉਸ ਕੌਨਟਰੋਵਰਸੀ ਨੂੰ ਵੀ ਜਵਾਬ ਦੇ ਰਹਿਆਂ ਹਨ, ਜੋ ਫਿਲਮ ਐ ਦਿਲ ਹੈ ਮੁਸ਼ਕਿਲ ਦੀ ਰਿਲੀਜ਼ ਤੋਂ ਬਾਅਦ ਚਰਚਾ ਵਿੱਚ ਆ ਗਈ ਸੀ।
6
ਕਿਹਾ ਜਾ ਰਿਹਾ ਸੀ ਕਿ ਬੱਚਨ ਪਰਿਵਾਰ ਖਾਸ ਕਰ ਕਿ ਅਭਿਸ਼ੇਕ ਰਣਬੀਰ ਦੇ ਐਸ਼ ਨੂੰ ਕਿੱਤੇ ਗਏ ਕਮੈਂਟ 'ਤੇ ਨਾਰਾਜ਼ ਹੈ।
7
ਅਦਾਕਾਰਾ ਐਸ਼ਵਰਿਆ ਰਾਏ ਬੱਚਨ ਅਤੇ ਅਭਿਸ਼ੇਕ ਬੱਚਨ ਦੀ ਜੋੜੀ ਵੇਖਦੇ ਹੀ ਬਣ ਰਹੀ ਸੀ ਦਿਵਾਲੀ ਪਾਰਟੀ 'ਤੇ। ਦੋਵੇਂ ਇੱਕ ਦੂਜੇ ਦੇ ਨਾਲ ਬੇਹਦ ਖੁਸ਼ ਨਜ਼ਰ ਆ ਰਹੇ ਸਨ।
- - - - - - - - - Advertisement - - - - - - - - -