ਮੈਲਬਰਨ 'ਚ ਬਣਾਇਆ ਐਸ਼ਵਰਿਆ ਨੇ ਰਿਕਾਰਡ

ਏਬੀਪੀ ਸਾਂਝਾ   |  13 Aug 2017 05:06 PM (IST)
1

ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਇਨ੍ਹਾਂ ਤਸਵੀਰਾਂ ਨੂੰ ਵੇਖੋ, ਇਨ੍ਹਾਂ ਤਸਵੀਰਾਂ ਵਿੱਚ ਐਸ਼ਵਰਿਆ ਰਾਏ ਬੱਚਨ ਭਾਰਤ ਦਾ ਕੌਮੀ ਝੰਡਾ ਲਹਿਰਾਉਂਦੇ ਹੋਏ ਵਿਖਾਈ ਦੇ ਰਹੇ ਹਨ।

2

ਫਿਲਮ 'ਐ ਦਿਲ ਹੈ ਮੁਸ਼ਕਿਲ' ਦੀ ਇਸ ਸਟਾਰ ਅਦਾਕਾਰਾ ਨੂੰ ਮੈਲਬਰਨ ਤੋਂ ਇਸ ਤਰ੍ਹਾਂ ਦਾ ਸਨਮਾਨ ਲਈ ਧੰਨਵਾਦ ਕਰਦਿਆਂ ਕਿਹਾ ਕਿ ਮੈਲਬਰਨ ਨੂੰ ਦਿਲੋਂ ਧੰਨਵਾਦ। 70ਵੇਂ ਆਜ਼ਾਦੀ ਦਿਹਾੜੇ ਦਾ ਇਹ ਜਸ਼ਨ ਉਸ ਲਈ ਤੇ ਉਸ ਦੀ ਧੀ ਆਰਾਧਿਆ ਲਈ ਹਮੇਸ਼ਾ ਇੱਕ ਸੁਹਾਵਣੀ ਯਾਦ ਦੇ ਤੌਰ 'ਤੇ ਹਮੇਸ਼ਾ ਰਹੇਗਾ।

3

ਐਸ਼ਵਰਿਆ ਦਾ ਸਫੈਦ ਰੰਗ ਦੀ ਪੋਸ਼ਾਕ ਉਨ੍ਹਾਂ 'ਤੇ ਕਾਫੀ ਜਚ ਰਿਹਾ ਸੀ।

4

ਝੰਡਾ ਲਹਿਰਾਉਣ ਬਾਅਦ ਐਸ਼ਵਰਿਆ ਦੇਸ਼ ਦੇ ਝੰਡੇ ਨੂੰ ਸਲੂਟ ਕਰਦੀ ਵੀ ਨਜ਼ਰ ਆ ਰਹੀ ਹੈ। ਆਪਣੀ ਮਾਂ ਦੇ ਵਾਂਗ ਐਸ਼ਵਰਿਆ ਦੀ ਧੀ ਆਰਾਧਿਆ ਵੀ ਦੇਸ਼ ਦੇ ਕੌਮੀ ਝੰਡੇ ਨੂੰ ਸਲੂਟ ਕਰਦੀ ਨਜ਼ਰ ਆਈ।

5

ਬਾਲੀਵੁੱਡ ਸਟਾਰ ਐਸ਼ਵਰਿਆ ਰਾਏ ਬੱਚਨ ਨੇ ਭਾਰਤੀ ਫਿਲਮ ਸਮਾਰੋਹ (ਆਈ.ਐਫ.ਐਫ.ਐਮ.) ਵਿੱਚ ਭਾਰਤੀ ਕੌਮੀ ਝੰਡਾ ਲਹਿਰਾਉਣ ਵਾਲੀ ਪਹਿਲੀ ਮਹਿਲਾ ਅਦਾਕਾਰਾ ਬਣ ਗਈ।

  • ਹੋਮ
  • ਬਾਲੀਵੁੱਡ
  • ਮੈਲਬਰਨ 'ਚ ਬਣਾਇਆ ਐਸ਼ਵਰਿਆ ਨੇ ਰਿਕਾਰਡ
About us | Advertisement| Privacy policy
© Copyright@2026.ABP Network Private Limited. All rights reserved.
  • ਹੋਮ