ਆਲੀਆ ਅਤੇ ਵਰੁਨ ਚੜ੍ਹ ਗਏ ਕੋਟਾ ਦੀ ਬਸ
ਏਬੀਪੀ ਸਾਂਝਾ
Updated at:
14 Sep 2016 11:25 AM (IST)
1
ਅਲੀਆ ਭੱਟ ਅਤੇ ਵਰੁਨ ਧਵਨ ਆਪਣੀ ਅਗਲੀ ਫਿਲਮ ਬਦਰੀਨਾਥ ਦੀ ਦੁਲਹਨੀਆ ਦੀ ਕੋਟਾ ਵਿੱਚ ਸ਼ੂਟਿੰਗ ਕਰ ਰਹੇ ਹਨ।
Download ABP Live App and Watch All Latest Videos
View In App2
3
4
ਆਲੀਆ ਅਤੇ ਵਰੁਨ ਇਸ ਤੋਂ ਪਹਿਲਾਂ ਫਿਲਮ ਹਮਪਟੀ ਸ਼ਰਮਾ ਕੀ ਦੁਲਹਨੀਆ ਵਿੱਚ ਨਜ਼ਰ ਆਏ ਸਨ। ਦੋਹਾਂ ਦੀ ਜੋੜੀ ਖੂਬ ਪਸੰਦ ਕੀਤੀ ਗਈ ਸੀ।
5
ਫਿਲਮ ਦੇ ਸੈਟਸ ਤੋਂ ਦੋਹਾਂ ਦੀ ਕੁਝ ਦਿਲਚਸਪ ਤਸਵੀਰਾਂ ਲੀਕ ਹੋਇਆਂ ਹਨ।
6
7
8
9
10
11
ਦੋਵੇਂ ਬਸ ਵਿੱਚ ਕੋਈ ਸੀਨ ਸ਼ੂਟ ਕਰ ਰਹੇ ਹਨ ਜਿਸ ਵਿੱਚ ਵਰੁਨ ਆਲੀਆ ਨੂੰ ਮਨਾ ਰਹੇ ਹਨ।
12
13
14
15
ਆਲੀਆ ਅਤੇ ਵਰੁਨ ਬੇਹਦ ਸਾਦੇ ਕਪੜਿਆਂ ਵਿੱਚ ਨਜ਼ਰ ਆ ਰਹੇ ਹਨ।
- - - - - - - - - Advertisement - - - - - - - - -