✕
  • ਹੋਮ

ਹੱਥ 'ਤੇ ਪੱਟੀ ਨਾਲ ਪਰਤੀ ਅੰਕਿਤਾ

ਏਬੀਪੀ ਸਾਂਝਾ   |  14 Sep 2016 11:43 AM (IST)
1

ਅੰਕਿਤਾ ਅਤੇ ਸੁਸ਼ਾੰਤ ਦਾ ਹਾਲ ਹੀ ਵਿੱਚ ਬ੍ਰੇਕ-ਅਪ ਹੋਇਆ ਹੈ।

2

ਖਬਰ ਹੈ ਕਿ ਅੰਕਿਤਾ ਜਲਦ ਬਾਲੀਵੁੱਡ ਵਿੱਚ ਵੀ ਡੈਬਿਊ ਕਰੇਗੀ।

3

ਇਹ ਹਾਦਸਾ ਅਚਾਨਕ ਅੱਗ ਫੜਣ ਕਰਕੇ ਹੋ ਗਿਆ ਸੀ।

4

ਅੰਕਿਤਾ ਦੇ ਹੱਥ ਵਿੱਚ ਪੱਟੀ ਤਾਂ ਜ਼ਰੂਰੀ ਨਜ਼ਰ ਆਈ ਪਰ ਉਹ ਮੁਸਕੁਰਾ ਰਹੀ ਸੀ।

5

ਅਦਾਕਾਰਾ ਅੰਕਿਤਾ ਲੋਖੰਡੇ ਨੇ ਕੁਝ ਦਿਨ ਪਹਿਲਾਂ ਆਪਣਾ ਹੱਥ ਅਤੇ ਗਰਦਨ ਜਲਾ ਲਈ ਸੀ।

6

ਪਰ ਹਾਲ ਹੀ ਵਿੱਚ ਮੁੰਬਈ ਦੀ ਇੱਕ ਸਕ੍ਰੀਨਿੰਗ ਤੇ ਪਹੁੰਚੀ ਅੰਕਿਤਾ ਦਾ ਹਾਲ ਬਿਹਤਰ ਲੱਗਿਆ।

  • ਹੋਮ
  • ਬਾਲੀਵੁੱਡ
  • ਹੱਥ 'ਤੇ ਪੱਟੀ ਨਾਲ ਪਰਤੀ ਅੰਕਿਤਾ
About us | Advertisement| Privacy policy
© Copyright@2025.ABP Network Private Limited. All rights reserved.