✕
  • ਹੋਮ

ਸੀਐਚਿਨ ਤਕ ਪਹੁੰਚੇ ਅਰਜੁਨ

ਏਬੀਪੀ ਸਾਂਝਾ   |  15 Jan 2017 12:16 PM (IST)
1

ਅਦਾਕਾਰ ਅਰਜੁਨ ਰਾਮਪਾਲ ਨੇ ਪਹਿਲੇ ਸਿਵੀਲਿਅਨ ਸਿਐਚਨ ਟ੍ਰੈਕ ਨੂੰ ਪੂਰਾ ਕੀਤਾ ਹੈ।

2

3

ਕਲਾਕਾਰਾਂ ਨੇ ਦੱਸਿਆ ਕਿ ਉਹ ਫੌਜੀਆਂ ਦੀ ਸਪਿਰਿਟ ਨੂੰ ਸਲੂਟ ਕਰਨਾ ਚਾਹੁੰਦੇ ਸਨ।

4

ਉਹਨਾਂ ਨਾਲ ਰਣਵੀਜੇ ਸਿੰਘ ਅਤੇ ਹੋਰ ਵੀ ਸੈਲੇਬ੍ਰੀਟੀ ਸਨ।

5

ਇਸ ਟ੍ਰੈਕ ਨੂੰ ਇੱਕ ਵੈਬ ਸੀਰੀਜ਼ ਦੇ ਰੂਪ ਵਿੱਚ ਵਿਖਾਇਆ ਜਾਏਗਾ। ਜਿਸ ਦਾ ਨਾਮ ਹੈ ਸਲੂਟ ਸੀਐਚਨ।

6

7

ਕਿਵੇਂ ਇਹ ਸਿਤਾਰੇ ਪਹੁੰਚੇ ਸੀਐਚਿਨ, ਤਸਵੀਰਾਂ ਵਿੱਚ ਵੇਖੋ।

8

  • ਹੋਮ
  • ਬਾਲੀਵੁੱਡ
  • ਸੀਐਚਿਨ ਤਕ ਪਹੁੰਚੇ ਅਰਜੁਨ
About us | Advertisement| Privacy policy
© Copyright@2026.ABP Network Private Limited. All rights reserved.