'ਡੈਡੀ' ਲਈ ਕਿਹੜੇ ਗੈਂਗਸਟਰ ਬਣੇ ਅਰਜੁਨ ?
ਏਬੀਪੀ ਸਾਂਝਾ | 01 Dec 2016 11:16 AM (IST)
1
ਫਿਲਮ ਵਿੱਚ ਅਰਜੁਨ ਗੈਂਗਸਟਰ ਤੋਂ ਨੇਤਾ ਬਣੇ ਅਰੁਨ ਗਾਵਲੀ ਦਾ ਕਿਰਦਾਰ ਨਿਭਾ ਰਹੇ ਹਨ।
2
3
ਫਿਲਮ ਦੇ ਟੀਜ਼ਰ ਦੀ ਮੁੰਬਈ ਵਿੱਚ ਸਕ੍ਰੀਨਿੰਗ ਰੱਖੀ ਗਈ।
4
ਅਦਾਕਾਰ ਅਰਜੁਨ ਰਾਮਪਾਲ ਜਲਦ ਫਿਲਮ ਡੈਡੀ ਵਿੱਚ ਨਜ਼ਰ ਆਉਣਗੇ।
5
6
ਇਸ ਮੌਕੇ ਅਰੁਣ ਗਾਵਲੀ ਦੀ ਭੈਣ ਵੀ ਪਹੁੰਚੀ, ਵੇਖੋ ਤਸਵੀਰਾਂ।