ਫਿਲਮ ਨੇ ਕਮਾਏ 1000 ਕਰੋੜ, ਕਿੰਨੇ ਮਿਲੇ ਅਦਾਕਾਰਾਂ ਨੂੰ ?
ਏਬੀਪੀ ਸਾਂਝਾ | 09 May 2017 12:21 PM (IST)
1
ਅਨੁਸ਼ਕਾ ਸ਼ੈੱਟੀ ਨੇ 5 ਕਰੋੜ ਰੁਪਏ ਲਏ ਹਨ।
2
ਕਟੱਪਾ ਉਰਫ ਅਦਾਕਾਰ ਸੱਥਿਆਰਾਜ ਨੇ 2 ਕਰੋੜ ਰੁਪਏ ਦੀ ਫੀਸ ਲਈ ਹੈ।
3
ਭੱਲਾਲ ਦੇਵ ਦਾ ਕਿਰਦਾਰ ਨਿਭਾਅ ਰਹੇ ਅਦਾਕਾਰ ਰਾਣਾ ਦੱਗੂਬਾਤੀ ਨੇ 15 ਕਰੋੜ ਰੁਪਏ ਲਏ ਸਨ।
4
ਅਦਾਕਾਰਾ ਤਮੰਨਾਹ ਭਾਟੀਆ ਨੇ ਵੀ 5 ਕਰੋੜ ਰੁਪਏ ਲਏ ਸਨ।
5
ਫਿਲਮ ਦੇ ਮੁੱਖ ਕਿਰਦਾਰ ਪ੍ਰਭਾਸ ਉਰਫ ਬਾਹੂਬਲੀ ਨੇ 25 ਕਰੋੜ ਰੁਪਏ ਲਏ ਸਨ।
6
ਸ਼ਿਵਗਾਮੀ ਦਾ ਕਿਰਦਾਰ ਨਿਭਾਅ ਰਹੀ ਅਦਾਕਾਰਾ ਰਾਮਯਾ ਕਰਿਸ਼ਨਨ ਨੇ ਢਾਈ ਕਰੋੜ ਰੁਪਏ ਫੀਸ ਲਈ ਸੀ।
7
ਫਿਲਮ 'ਬਾਹੂਬਲੀ 2' ਨੇ ਨੌ ਦਿਨਾਂ ਵਿੱਚ 1000 ਕਰੋੜ ਰੁਪਏ ਦਾ ਕਾਰੋਬਾਰ ਕਰ ਲਿਆ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਫਿਲਮ ਵਿੱਚ ਕੰਮ ਕਰਨ ਵਾਲੇ ਅਦਾਕਾਰਾਂ ਨੇ ਕਿੰਨੀ ਫੀਸ ਲਈ ਹੈ?