ਫਿਲਮ 'ਬਾਹੂਬਲੀ 2' ਦੀ ਸ਼ੂਟਿੰਗ ਦੌਰਾਨ ਅਦਾਕਾਰ ਕੈਮਰਾ ਦੇ ਪਿੱਛੇ ਖੂਬ ਮਸਤੀ ਕਰਦੇ ਸਨ। ਇਹਨਾਂ ਖਾਸ ਤਸਵੀਰਾਂ ਵਿੱਚ ਵੇਖੋ ਸਭ ਤੋਂ ਵੱਧ ਕਮਾਉਣ ਵਾਲੀ ਭਾਰਤੀ ਫਿਲਮ ਦੇ ਸੈਟਸ ਦਾ ਮਾਹੌਲ।