ਜਸਟਿਨ ਨੇ ਕੀਤਾ ਮੁੜ ਭਾਰਤ ਆਉਣ ਦਾ ਵਾਅਦਾ
ਏਬੀਪੀ ਸਾਂਝਾ | 11 May 2017 01:04 PM (IST)

1
ਉਹਨਾਂ ਨੇ ਭਾਰਤੀਆਂ ਦੀ ਤਾਰੀਫ ਕੀਤੀ।
2
23 ਸਾਲਾਂ ਦੇ ਕੈਨੇਡਿਅਨ ਪੌਪ ਸਟਾਰ ਜਸਟਿਨ ਬੀਬਰ ਨੇ 10 ਮਈ ਦੀ ਰਾਤ ਪਹਿਲੀ ਵਾਰ ਭਾਰਤ ਵਿੱਚ ਪਰਫੌਰਮ ਕੀਤਾ।
3
ਬੀਬਰ ਨੇ ਮੰਚ 'ਤੇ ਦੱਸਿਆ ਕਿ ਇਹ ਬੇਹਦ ਖਾਸ ਰਾਤ ਸੀ।
4
ਜਸਟਿਨ ਨੇ ਮੁੜ ਭਾਰਤ ਆਉਣ ਦਾ ਵਾਅਦਾ ਵੀ ਕੀਤਾ।
5
6
7
ਕਾਨਸਰਟ ਤੋਂ ਪਹਿਲਾਂ ਜਸਟਿਨ ਬੇਸਹਾਰਾ ਬੱਚਿਆਂ ਨਾਲ ਸਮਾਂ ਗੁਜ਼ਾਰਨ ਵੀ ਪਹੁੰਚੇ।