ਸੀਐਮ ਦੀ ਪਤਨੀ ਨਾਲ ਬਿੱਗ ਬੀ ਦਾ ਵੀਡੀਓ ਸ਼ੂਟ
ਏਬੀਪੀ ਸਾਂਝਾ
Updated at:
01 Dec 2016 11:23 AM (IST)
1
ਇਹ ਗਾਣਾ ਜਲਦ ਰਿਲੀਜ਼ ਕੀਤਾ ਜਾਏਗਾ।
Download ABP Live App and Watch All Latest Videos
View In App2
ਅਮਰਿਤਾ ਪਹਿਲਾਂ ਵੀ ਬਾਲੀਵੁੱਡ ਦੀ ਫਿਲਮ ਜੈ ਗੰਗਾਜਲ ਵਿੱਚ ਗਾ ਚੁਕੀ ਹੈ।
3
ਇਸ ਗੀਤ ਨੂੰ ਅਮਰਿਤਾ ਨੇ ਗਾਇਆ ਹੈ।
4
ਅਮਿਤਾਭ ਬੱਚਨ ਮਹਾਰਾਸ਼ਟ੍ਰ ਦੇ ਸੀਐਮ ਦੇਵੇਂਦਰ ਫਡਨਵੀਸ ਦੀ ਪਤਨੀ ਅਮਰਿਤਾ ਫਡਨਵੀਸ ਦੇ ਨਾਲ ਇੱਕ ਮਿਊਜ਼ਿਕ ਵੀਡੀਓ ਵਿੱਚ ਨਜ਼ਰ ਆਉਣਗੇ। ਗਾਣੇ ਦੀ ਸ਼ੂਟਿੰਗ ਮੁੰਬਈ ਦੇ ਔਪਰਾ ਵਾਈਟ ਹਾਊਜ਼ ਵਿੱਚ ਹੋਈ ਹੈ।
5
- - - - - - - - - Advertisement - - - - - - - - -