ਹਮੇਸ਼ਾ ਵੈਸਟਰਨ ਅੰਦਾਜ਼ ਵਿੱਚ ਰਹਿਣ ਵਾਲੀ ਬਿਪਾਸ਼ਾ ਬਸੂ ਇਸ ਖ਼ਾਸ ਮੌਕੇ ਨਜ਼ਰ ਆਈ ਸਾੜ੍ਹੀ ਵਿੱਚ
ਏਬੀਪੀ ਸਾਂਝਾ | 10 Aug 2017 08:03 PM (IST)

1
ਅੱਗੇ ਵੇਖੋ ਬਿਪਾਸ਼ਾ ਦੇ ਇੰਸਟਾਗ੍ਰਾਮ ਤੋਂ ਲਈਆਂ ਤਸਵੀਰਾਂ ਵਿਚਲੇ ਉਸ ਦੇ ਖ਼ੂਬਸੂਰਤ ਅੰਦਾਜ਼
2
3
4
ਬਿਪਾਸ਼ਾ ਦੇ ਝੁਮਕੇ ਅਤੇ ਉਸ ਦਾ ਮੇਕਅੱਪ ਉਸ ਦੇ ਇਸ ਅੰਦਾਜ਼ ਨੂੰ ਚਾਰ ਚੰਨ ਲਾ ਰਿਹਾ ਸੀ।
5
ਉਸ ਦਾ ਇਹ ਅੰਦਾਜ਼ ਇਸ ਸਮਾਗਮ 'ਚ ਹਾਜ਼ਰ ਸਾਰੇ ਲੋਕਾਂ ਨੂੰ ਪਸੰਦ ਆ ਰਿਹਾ ਸੀ।
6
ਹਮੇਸ਼ਾ ਵੈਸਟਰਨ ਪਹਿਰਾਵਿਆਂ ਵਿੱਚ ਨਜ਼ਰ ਆਉਣ ਵਾਲੀ ਬਿਪਾਸ਼ਾ ਇਸ ਵਾਰ ਟ੍ਰੈਡੀਸ਼ਨਲ ਡਰੈੱਸ ਵਿੱਚ ਨਜ਼ਰ ਆਵੇਗੀ।
7
ਗ੍ਰੇਟ ਇੰਡੀਅਨ ਵੈਡਿੰਗ ਬੁੱਕ ਦੇ ਲਾਂਚਿੰਗ ਸਮਾਗਮ ਵਿੱਚ ਅਦਾਕਾਰਾ ਬਿਪਾਸ਼ਾ ਬਸੂ ਗ੍ਰੋਵਰ ਇੱਕ ਵੱਖਰੀ ਜਿਹੀ ਆਉਟਫਿੱਟ ਵਿੱਚ ਨਜ਼ਰ ਆਈ।